ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥
ਪਉੜੀ ॥
ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥ ਓਹੁ ਆਪਿ ਤਰਿਆ ਕੁਟੰਬ ਸਿਉ ਸਭੁ ਜਗਤੁ ਤਰਾਈ ॥ ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ ॥ ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ ॥ ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ ॥ ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ ॥ ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ ॥ ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥
ਡਖਣੇ ਮਃ ੫ ॥
ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥ ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥
ਮਃ ੫ ॥
ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ ॥ ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥੨॥
ਮਃ ੫ ॥
ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥ ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥੩॥
ਪਉੜੀ ॥
ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥ ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ ॥ ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥ ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ ॥ ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ ॥ ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ ॥ ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ ॥ ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥੧੭॥
ਡਖਣੇ ਮਃ ੫ ॥
ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ ॥ ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥੧॥
ਮਃ ੫ ॥
ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ ॥ ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥੨॥
ਮਃ ੫ ॥
ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥ ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥੩॥
ਪਉੜੀ ॥
ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ॥ ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥ ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ ॥ ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ॥ ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥ ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ ॥ ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥ ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥੧੮॥
ਸਲੋਕ ਡਖਣੇ ਮਃ ੫ ॥
ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ॥ ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥੧॥
naanak se akhaReeaa bia(n)n jinee ddisa(n)dho maa piree ||3||
pauRee ||
jin jan gurmukh seviaa tin sabh sukh paiee ||
oh aap tariaa kuTa(n)b siau sabh jagat taraiee ||
on har naamaa dhan sa(n)chiaa sabh tikhaa bujhaiee ||
on chhadde laalach dhunee ke a(n)tar liv laiee ||
os sadhaa sadhaa ghar ana(n)dh hai har sakhaa sahaiee ||
on vairee mitr sam keetiaa sabh naal subhaiee ||
hoaa ohee al jag meh gur giaan japaiee ||
poorab likhiaa paiaa har siau ban aaiee ||16||
ddakhane mahalaa panjavaa ||
sach suhaavaa kaaddeeaai kooRai kooRee soi ||
naanak virale jaane’eeh jin sach palai hoi ||1||
mahalaa panjavaa ||
sajan mukh anoop aThe pahar nihaalasaa ||
sutaRee so sahu ddiTh tai supane hau kha(n)neeaai ||2||
mahalaa panjavaa ||
sajan sach parakh mukh alaavan thotharaa ||
ma(n)n majhaahoo lakh tudhahu dhoor na su piree ||3||
pauRee ||
dharat aakaas paataal hai cha(n)dh soor binaasee ||
baadhisaeh saeh umaraav khaan ddaeh ddere jaasee ||
ra(n)g tu(n)g gareeb masat sabh lok sidhaasee ||
kaajee sekh masaikaa sabhe uTh jaasee ||
peer paikaabar aaule’ee ko thir na rahaasee ||
rojaa baag nivaaj kateb vin bujhe sabh jaasee ||
lakh chauraaseeh medhanee sabh aavai jaasee ||
nihachal sach khudhai ek khudhai ba(n)dhaa abinaasee ||17||
ddakhane mahalaa panjavaa ||
ddiThee habh dda(n)ddol hikas baajh na koi ||
aau sajan too mukh lag meraa tan man Tha(n)ddaa hoi ||1||
mahalaa panjavaa ||
aasak aasaa baaharaa moo man vaddee aas ||
aas niraasaa hik too hau bal bal bal gieeaas ||2||
mahalaa panjavaa ||
vichhoRaa sune ddukh vin ddiThe mariodh ||
baajh piaare aapane birahee naa dheerodh ||3||
pauRee ||
taT teerath dhev dhevaaliaa kedhaar mathuraa kaasee ||
koT teteesaa dhevate san i(n)dhrai jaasee ||
simirat saasatr bedh chaar khaT dharas samaasee ||
pothee pa(n)ddit geet kavit kavate bhee jaasee ||
jatee satee sa(n)niaaseeaa sabh kaalai vaasee ||
mun jogee dhiga(n)baraa jamai san jaasee ||
jo dheesai so vinasanaa sabh binas binaasee ||
thir paarabraham paramesaro sevak thir hosee ||18||
salok ddakhane mahalaa panjavaa ||
sai na(n)ge neh na(n)g bhukhe lakh na bhukhiaa ||
ddukhe koR na ddukh naanak piree pikha(n)dho subh dhisaT ||1||