ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥੧॥ ਰਹਾਉ ॥
ਵਣ ਤ੍ਰਿਣ ਤ੍ਰਿਭਵਣ ਹਰਿਆ ਹੋਏ ਸਗਲੇ ਜੀਅ ਸਾਧਾਰਿਆ ॥ ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ॥੨॥੫॥੨੩॥
ਬਿਲਾਵਲੁ ਮਹਲਾ ੫ ॥
ਜਿਸੁ ਊਪਰਿ ਹੋਵਤ ਦਇਆਲੁ ॥ ਹਰਿ ਸਿਮਰਤ ਕਾਟੈ ਸੋ ਕਾਲੁ ॥੧॥ ਰਹਾਉ ॥
ਸਾਧਸੰਗਿ ਭਜੀਐ ਗੋਪਾਲੁ ॥ ਗੁਨ ਗਾਵਤ ਤੂਟੈ ਜਮ ਜਾਲੁ ॥੧॥
ਆਪੇ ਸਤਿਗੁਰੁ ਆਪੇ ਪ੍ਰਤਿਪਾਲ ॥ ਨਾਨਕੁ ਜਾਚੈ ਸਾਧ ਰਵਾਲ ॥੨॥੬॥੨੪॥
ਬਿਲਾਵਲੁ ਮਹਲਾ ੫ ॥
ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥ ਅਨਦਿਨੁ ਕੀਰਤਨੁ ਹਰਿ ਗੁਣ ਗਾਮ ॥੧॥
ਐਸੀ ਪ੍ਰੀਤਿ ਕਰਹੁ ਮਨ ਮੇਰੇ ॥ ਆਠ ਪਹਰ ਪ੍ਰਭ ਜਾਨਹੁ ਨੇਰੇ ॥੧॥ ਰਹਾਉ ॥
ਕਹੁ ਨਾਨਕ ਜਾ ਕੇ ਨਿਰਮਲ ਭਾਗ ॥ ਹਰਿ ਚਰਨੀ ਤਾ ਕਾ ਮਨੁ ਲਾਗ ॥੨॥੭॥੨੫॥
ਬਿਲਾਵਲੁ ਮਹਲਾ ੫ ॥
ਰੋਗੁ ਗਇਆ ਪ੍ਰਭਿ ਆਪਿ ਗਵਾਇਆ ॥ ਨੀਦ ਪਈ ਸੁਖ ਸਹਜ ਘਰੁ ਆਇਆ ॥੧॥ ਰਹਾਉ ॥
ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ ॥ ਅੰਮ੍ਰਿਤ ਨਾਮੁ ਰਿਦ ਮਾਹਿ ਧਿਆਈ ॥੧॥
ਨਾਨਕ ਗੁਰ ਪੂਰੇ ਸਰਨਾਈ ॥ ਜਿਨਿ ਅਪਨੇ ਨਾਮ ਕੀ ਪੈਜ ਰਖਾਈ ॥੨॥੮॥੨੬॥
ਬਿਲਾਵਲੁ ਮਹਲਾ ੫ ॥
ਸਤਿਗੁਰ ਕਰਿ ਦੀਨੇ ਅਸਥਿਰ ਘਰ ਬਾਰ ॥ ਰਹਾਉ ॥
ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ ਤਿਸੁ ਆਗੈ ਹੀ ਮਾਰੈ ਕਰਤਾਰ ॥੧॥
ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸਬਦੁ ਅਖੰਡ ਅਪਾਰ ॥੨॥੯॥੨੭॥
ਬਿਲਾਵਲੁ ਮਹਲਾ ੫ ॥
ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ॥ ਪਾਰਬ੍ਰਹਮਿ ਤੂ ਬਖਸਿਆ ਸੰਤਨ ਰਸ ਭੋਗ ॥ ਰਹਾਉ ॥
ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨੁ ਤਨੁ ਆਰੋਗ ॥ ਗੁਨ ਗਾਵਹੁ ਨਿਤ ਰਾਮ ਕੇ ਇਹ ਅਵਖਦ ਜੋਗ ॥੧॥
ਆਇ ਬਸਹੁ ਘਰ ਦੇਸ ਮਹਿ ਇਹ ਭਲੇ ਸੰਜੋਗ ॥ ਨਾਨਕ ਪ੍ਰਭ ਸੁਪ੍ਰਸੰਨ ਭਏ ਲਹਿ ਗਏ ਬਿਓਗ ॥੨॥੧੦॥੨੮॥
ਬਿਲਾਵਲੁ ਮਹਲਾ ੫ ॥
ਕਾਹੂ ਸੰਗਿ ਨ ਚਾਲਹੀ ਮਾਇਆ ਜੰਜਾਲ ॥ ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲ ॥ ਰਹਾਉ ॥
ਅਹੰਬੁਧਿ ਕਉ ਬਿਨਸਨਾ ਇਹ ਧੁਰ ਕੀ ਢਾਲ ॥ ਬਹੁ ਜੋਨੀ ਜਨਮਹਿ ਮਰਹਿ ਬਿਖਿਆ ਬਿਕਰਾਲ ॥੧॥
ਸਤਿ ਬਚਨ ਸਾਧੂ ਕਹਹਿ ਨਿਤ ਜਪਹਿ ਗੁਪਾਲ ॥ ਸਿਮਰਿ ਸਿਮਰਿ ਨਾਨਕ ਤਰੇ ਹਰਿ ਕੇ ਰੰਗ ਲਾਲ ॥੨॥੧੧॥੨੯॥
ਬਿਲਾਵਲੁ ਮਹਲਾ ੫ ॥
ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥ ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥
vaddee aarajaa har gobi(n)dh kee sookh ma(n)gal kaliaan beechaariaa ||1|| rahaau ||
van tiran tirabhavan hariaa hoe sagale jeea saadhaariaa ||
man ichhe naanak fal paae pooran ichh pujaariaa ||2||5||23||
bilaaval mahalaa panjavaa ||
jis uoopar hovat dhiaal ||
har simarat kaaTai so kaal ||1|| rahaau ||
saadhasa(n)g bhajeeaai gopaal ||
gun gaavat tooTai jam jaal ||1||
aape satigur aape pratipaal ||
naanak jaachai saadh ravaal ||2||6||24||
bilaaval mahalaa panjavaa ||
man meh si(n)chahu har har naam ||
anadhin keeratan har gun gaam ||1||
aaisee preet karahu man mere ||
aaTh pahar prabh jaanahu nere ||1|| rahaau ||
kahu naanak jaa ke niramal bhaag ||
har charanee taa kaa man laag ||2||7||25||
bilaaval mahalaa panjavaa ||
rog giaa prabh aap gavaiaa ||
needh piee sukh sahaj ghar aaiaa ||1|| rahaau ||
raj raj bhojan khaavahu mere bhaiee ||
a(n)mirat naam ridh maeh dhiaaiee ||1||
naanak gur poore saranaiee ||
jin apane naam kee paij rakhaiee ||2||8||26||
bilaaval mahalaa panjavaa ||
satigur kar dheene asathir ghar baar || rahaau ||
jo jo ni(n)dh karai in girahan kee tis aagai hee maarai karataar ||1||
naanak dhaas taa kee saranaiee jaa ko sabadh akha(n)dd apaar ||2||9||27||
bilaaval mahalaa panjavaa ||
taap sa(n)taap sagale ge binase te rog ||
paarabraham too bakhasiaa sa(n)tan ras bhog || rahaau ||
sarab sukhaa teree ma(n)ddalee teraa man tan aarog ||
gun gaavahu nit raam ke ieh avakhadh jog ||1||
aai basahu ghar dhes meh ieh bhale sa(n)jog ||
naanak prabh suprasa(n)n bhe leh ge biog ||2||10||28||
bilaaval mahalaa panjavaa ||
kaahoo sa(n)g na chaalahee maiaa ja(n)jaal ||
uooTh sidhaare chhatrapat sa(n)tan kai khiaal || rahaau ||
aha(n)budh kau binasanaa ieh dhur kee ddaal ||
bahu jonee janameh mareh bikhiaa bikaraal ||1||
sat bachan saadhoo kaheh nit japeh gupaal ||
simar simar naanak tare har ke ra(n)g laal ||2||11||29||
bilaaval mahalaa panjavaa ||
sahaj samaadh ana(n)dh sookh poore gur dheen ||
sadhaa sahaiee sa(n)g prabh a(n)mirat gun cheen || rahaau ||