Sri Guru Granth Sahib

ਅੰਗ ੮੦੮

ਜੈ ਜੈ ਕਾਰੁ ਜਗਤ੍ਰ ਮਹਿ ਲੋਚਹਿ ਸਭਿ ਜੀਆ ॥ ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕਛੁ ਬਿਘਨੁ ਨ ਥੀਆ ॥੧॥
ਜਾ ਕਾ ਅੰਗੁ ਦਇਆਲ ਪ੍ਰਭ ਤਾ ਕੇ ਸਭ ਦਾਸ ॥ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸਿ ॥੨॥੧੨॥੩੦॥
ਰਾਗੁ ਬਿਲਾਵਲੁ ਮਹਲਾ ੫ ਘਰੁ ੫ ਚਉਪਦੇ
ੴ ਸਤਿਗੁਰ ਪ੍ਰਸਾਦਿ ॥
ਮ੍ਰਿਤ ਮੰਡਲ ਜਗੁ ਸਾਜਿਆ ਜਿਉ ਬਾਲੂ ਘਰ ਬਾਰ ॥ ਬਿਨਸਤ ਬਾਰ ਨ ਲਾਗਈ ਜਿਉ ਕਾਗਦ ਬੂੰਦਾਰ ॥੧॥
ਸੁਨਿ ਮੇਰੀ ਮਨਸਾ ਮਨੈ ਮਾਹਿ ਸਤਿ ਦੇਖੁ ਬੀਚਾਰਿ ॥ ਸਿਧ ਸਾਧਿਕ ਗਿਰਹੀ ਜੋਗੀ ਤਜਿ ਗਏ ਘਰ ਬਾਰ ॥੧॥ ਰਹਾਉ ॥
ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ ॥ ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ ॥੨॥
ਕਹਾ ਸੁ ਭਾਈ ਮੀਤ ਹੈ ਦੇਖੁ ਨੈਨ ਪਸਾਰਿ ॥ ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ ॥੩॥
ਜਿਨ ਪੂਰਾ ਸਤਿਗੁਰੁ ਸੇਵਿਆ ਸੇ ਅਸਥਿਰੁ ਹਰਿ ਦੁਆਰਿ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਰਾਖੁ ਪੈਜ ਮੁਰਾਰਿ ॥੪॥੧॥੩੧॥
ਬਿਲਾਵਲੁ ਮਹਲਾ ੫ ॥
ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉ ॥ ਜਿਉ ਮਿਲੈ ਪਿਆਰਾ ਆਪਨਾ ਤੇ ਬੋਲ ਕਰਾਗਉ ॥੧॥
ਜਉ ਪ੍ਰਭ ਜੀਉ ਦਇਆਲ ਹੋਇ ਤਉ ਭਗਤੀ ਲਾਗਉ ॥ ਲਪਟਿ ਰਹਿਓ ਮਨੁ ਬਾਸਨਾ ਗੁਰ ਮਿਲਿ ਇਹ ਤਿਆਗਉ ॥੧॥ ਰਹਾਉ ॥
ਕਰਉ ਬੇਨਤੀ ਅਤਿ ਘਨੀ ਇਹੁ ਜੀਉ ਹੋਮਾਗਉ ॥ ਅਰਥ ਆਨ ਸਭਿ ਵਾਰਿਆ ਪ੍ਰਿਅ ਨਿਮਖ ਸੋਹਾਗਉ ॥੨॥
ਪੰਚ ਸੰਗੁ ਗੁਰ ਤੇ ਛੁਟੇ ਦੋਖ ਅਰੁ ਰਾਗਉ ॥ ਰਿਦੈ ਪ੍ਰਗਾਸੁ ਪ੍ਰਗਟ ਭਇਆ ਨਿਸਿ ਬਾਸੁਰ ਜਾਗਉ ॥੩॥
ਸਰਣਿ ਸੋਹਾਗਨਿ ਆਇਆ ਜਿਸੁ ਮਸਤਕਿ ਭਾਗਉ ॥ ਕਹੁ ਨਾਨਕ ਤਿਨਿ ਪਾਇਆ ਤਨੁ ਮਨੁ ਸੀਤਲਾਗਉ ॥੪॥੨॥੩੨॥
ਬਿਲਾਵਲੁ ਮਹਲਾ ੫ ॥
ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ ॥ ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ ॥੧॥
ਪ੍ਰਭੁ ਪਾਇਆ ਸੁਖਦਾਈਆ ਮਿਲਿਆ ਸੁਖ ਭਾਇ ॥ ਸਹਜਿ ਸਮਾਨਾ ਭੀਤਰੇ ਛੋਡਿਆ ਨਹ ਜਾਇ ॥੧॥ ਰਹਾਉ ॥
ਜਰਾ ਮਰਾ ਨਹ ਵਿਆਪਈ ਫਿਰਿ ਦੂਖੁ ਨ ਪਾਇਆ ॥ ਪੀ ਅੰਮ੍ਰਿਤੁ ਆਘਾਨਿਆ ਗੁਰਿ ਅਮਰੁ ਕਰਾਇਆ ॥੨॥
ਸੋ ਜਾਨੈ ਜਿਨਿ ਚਾਖਿਆ ਹਰਿ ਨਾਮੁ ਅਮੋਲਾ ॥ ਕੀਮਤਿ ਕਹੀ ਨ ਜਾਈਐ ਕਿਆ ਕਹਿ ਮੁਖਿ ਬੋਲਾ ॥੩॥
ਸਫਲ ਦਰਸੁ ਤੇਰਾ ਪਾਰਬ੍ਰਹਮ ਗੁਣ ਨਿਧਿ ਤੇਰੀ ਬਾਣੀ ॥

Ang 808

jai jai kaar jagatr meh locheh sabh jeeaa ||
suprasa(n)n bhe satigur prabhoo kachh bighan na theeaa ||1||
jaa kaa a(n)g dhiaal prabh taa ke sabh dhaas ||
sadhaa sadhaa vaddiaaieeaa naanak gur paas ||2||12||30||
raag bilaaval mahalaa panjavaa ghar panjavaa chaupadhe
ikOankaar satigur prasaadh ||
mirat ma(n)ddal jag saajiaa jiau baaloo ghar baar ||
binasat baar na laagiee jiau kaagadh boo(n)dhaar ||1||
sun meree manasaa manai maeh sat dhekh beechaar ||
sidh saadhik girahee jogee taj ge ghar baar ||1|| rahaau ||
jaisaa supanaa rain kaa taisaa sa(n)saar ||
dhirasaTimaan sabh binaseeaai kiaa lageh gavaar ||2||
kahaa su bhaiee meet hai dhekh nain pasaar ||
eik chaale ik chaalaseh sabh apanee vaar ||3||
jin pooraa satigur seviaa se asathir har dhuaar ||
jan naanak har kaa dhaas hai raakh paij muraar ||4||1||31||
bilaaval mahalaa panjavaa ||
lokan keeaa vaddiaaieeaa baisa(n)tar paagau ||
jiau milai piaaraa aapanaa te bol karaagau ||1||
jau prabh jeeau dhiaal hoi tau bhagatee laagau ||
lapaT rahio man baasanaa gur mil ieh tiaagau ||1|| rahaau ||
karau benatee at ghanee ih jeeau homaagau ||
arath aan sabh vaariaa pria nimakh sohaagau ||2||
pa(n)ch sa(n)g gur te chhuTe dhokh ar raagau ||
ridhai pragaas pragaT bhiaa nis baasur jaagau ||3||
saran sohaagan aaiaa jis masatak bhaagau ||
kahu naanak tin paiaa tan man seetalaagau ||4||2||32||
bilaaval mahalaa panjavaa ||
laal ra(n)g tis kau lagaa jis ke vaddabhaagaa ||
mailaa kadhe na hoviee neh laagai dhaagaa ||1||
prabh paiaa sukhadhaieeaa miliaa sukh bhai ||
sahaj samaanaa bheetare chhoddiaa neh jai ||1|| rahaau ||
jaraa maraa neh viaapiee fir dhookh na paiaa ||
pee a(n)mrit aaghaaniaa gur amar karaiaa ||2||
so jaanai jin chaakhiaa har naam amolaa ||
keemat kahee na jaieeaai kiaa keh mukh bolaa ||3||
safal dharas teraa paarabraham gun nidh teree baanee ||