ਮਾਨੁ ਮਹਤੁ ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥
ਗਉੜੀ ਮਹਲਾ ੫ ॥
ਜਾ ਕਉ ਤੁਮ ਭਏ ਸਮਰਥ ਅੰਗਾ ॥ ਤਾ ਕਉ ਕਛੁ ਨਾਹੀ ਕਾਲੰਗਾ ॥੧॥
ਮਾਧਉ ਜਾ ਕਉ ਹੈ ਆਸ ਤੁਮਾਰੀ ॥ ਤਾ ਕਉ ਕਛੁ ਨਾਹੀ ਸੰਸਾਰੀ ॥੧॥ ਰਹਾਉ ॥
ਜਾ ਕੈ ਹਿਰਦੈ ਠਾਕੁਰੁ ਹੋਇ ॥ ਤਾ ਕਉ ਸਹਸਾ ਨਾਹੀ ਕੋਇ ॥੨॥
ਜਾ ਕਉ ਤੁਮ ਦੀਨੀ ਪ੍ਰਭ ਧੀਰ ॥ ਤਾ ਕੈ ਨਿਕਟਿ ਨ ਆਵੈ ਪੀਰ ॥੩॥
ਕਹੁ ਨਾਨਕ ਮੈ ਸੋ ਗੁਰੁ ਪਾਇਆ ॥ ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥
ਗਉੜੀ ਮਹਲਾ ੫ ॥
ਦੁਲਭ ਦੇਹ ਪਾਈ ਵਡਭਾਗੀ ॥ ਨਾਮੁ ਨ ਜਪਹਿ ਤੇ ਆਤਮ ਘਾਤੀ ॥੧॥
ਮਰਿ ਨ ਜਾਹੀ ਜਿਨਾ ਬਿਸਰਤ ਰਾਮ ॥ ਨਾਮ ਬਿਹੂਨ ਜੀਵਨ ਕਉਨ ਕਾਮ ॥੧॥ ਰਹਾਉ ॥
ਖਾਤ ਪੀਤ ਖੇਲਤ ਹਸਤ ਬਿਸਥਾਰ ॥ ਕਵਨ ਅਰਥ ਮਿਰਤਕ ਸੀਗਾਰ ॥੨॥
ਜੋ ਨ ਸੁਨਹਿ ਜਸੁ ਪਰਮਾਨੰਦਾ ॥ ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ ॥੩॥
ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥ ਕੇਵਲ ਨਾਮੁ ਰਿਦ ਮਾਹਿ ਸਮਾਇਆ ॥੪॥੪੨॥੧੧੧॥
ਗਉੜੀ ਮਹਲਾ ੫ ॥
ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥
ਕਾਹੇ ਕਉ ਮੂਰਖ ਭਖਲਾਇਆ ॥ ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥੧॥ ਰਹਾਉ ॥
ਏਕਾ ਮਾਟੀ ਏਕਾ ਜੋਤਿ ॥ ਏਕੋ ਪਵਨੁ ਕਹਾ ਕਉਨੁ ਰੋਤਿ ॥੨॥
ਮੇਰਾ ਮੇਰਾ ਕਰਿ ਬਿਲਲਾਹੀ ॥ ਮਰਣਹਾਰੁ ਇਹੁ ਜੀਅਰਾ ਨਾਹੀ ॥੩॥
ਕਹੁ ਨਾਨਕ ਗੁਰਿ ਖੋਲੇ ਕਪਾਟ ॥ ਮੁਕਤੁ ਭਏ ਬਿਨਸੇ ਭ੍ਰਮ ਥਾਟ ॥੪॥੪੩॥੧੧੨॥
ਗਉੜੀ ਮਹਲਾ ੫ ॥
ਵਡੇ ਵਡੇ ਜੋ ਦੀਸਹਿ ਲੋਗ ॥ ਤਿਨ ਕਉ ਬਿਆਪੈ ਚਿੰਤਾ ਰੋਗ ॥੧॥
ਕਉਨ ਵਡਾ ਮਾਇਆ ਵਡਿਆਈ ॥ ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥
ਭੂਮੀਆ ਭੂਮਿ ਊਪਰਿ ਨਿਤ ਲੁਝੈ ॥ ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥੨॥
ਕਹੁ ਨਾਨਕ ਇਹੁ ਤਤੁ ਬੀਚਾਰਾ ॥ ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥੩॥੪੪॥੧੧੩॥
ਗਉੜੀ ਮਹਲਾ ੫ ॥
ਪੂਰਾ ਮਾਰਗੁ ਪੂਰਾ ਇਸਨਾਨੁ ॥ ਸਭੁ ਕਿਛੁ ਪੂਰਾ ਹਿਰਦੈ ਨਾਮੁ ॥੧॥
ਪੂਰੀ ਰਹੀ ਜਾ ਪੂਰੈ ਰਾਖੀ ॥ ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੧॥ ਰਹਾਉ ॥
ਪੂਰਾ ਸੁਖੁ ਪੂਰਾ ਸੰਤੋਖੁ ॥ ਪੂਰਾ ਤਪੁ ਪੂਰਨ ਰਾਜੁ ਜੋਗੁ ॥੨॥
ਹਰਿ ਕੈ ਮਾਰਗਿ ਪਤਿਤ ਪੁਨੀਤ ॥ ਪੂਰੀ ਸੋਭਾ ਪੂਰਾ ਲੋਕੀਕ ॥੩॥
ਕਰਣਹਾਰੁ ਸਦ ਵਸੈ ਹਦੂਰਾ ॥ ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ॥੪॥੪੫॥੧੧੪॥
ਗਉੜੀ ਮਹਲਾ ੫ ॥
ਸੰਤ ਕੀ ਧੂਰਿ ਮਿਟੇ ਅਘ ਕੋਟ ॥
maan mahat naanak prabh tere ||4||40||109||
gauRee mahalaa panjavaa ||
jaa kau tum bhe samarath a(n)gaa ||
taa kau kachh naahee kaala(n)gaa ||1||
maadhau jaa kau hai aas tumaaree ||
taa kau kachh naahee sa(n)saaree ||1|| rahaau ||
jaa kai hiradhai Thaakur hoi ||
taa kau sahasaa naahee koi ||2||
jaa kau tum dheenee prabh dheer ||
taa kai nikaT na aavai peer ||3||
kahu naanak mai so gur paiaa ||
paarabraham pooran dhekhaiaa ||4||41||110||
gauRee mahalaa panjavaa ||
dhulabh dheh paiee vaddabhaagee ||
naam na japeh te aatam ghaatee ||1||
mar na jaahee jinaa bisarat raam ||
naam bihoon jeevan kaun kaam ||1|| rahaau ||
khaat peet khelat hasat bisathaar ||
kavan arath mritak seegaar ||2||
jo na suneh jas paramaana(n)dhaa ||
pas pa(n)khee tiragadh jon te ma(n)dhaa ||3||
kahu naanak gur ma(n)tr dhiraRaiaa ||
keval naam ridh maeh samaiaa ||4||42||111||
gauRee mahalaa panjavaa ||
kaa kee maiee kaa ko baap ||
naam dhaareek jhooThe sabh saak ||1||
kaahe kau moorakh bhakhalaiaa ||
mil sa(n)jog hukam too(n) aaiaa ||1|| rahaau ||
ekaa maaTee ekaa jot ||
eko pavan kahaa kaun rot ||2||
meraa meraa kar bilalaahee ||
maranahaar ih jeearaa naahee ||3||
kahu naanak gur khole kapaaT ||
mukat bhe binase bhram thaaT ||4||43||112||
gauRee mahalaa panjavaa ||
vadde vadde jo dheeseh log ||
tin kau biaapai chi(n)taa rog ||1||
kaun vaddaa maiaa vaddiaaiee ||
so vaddaa jin raam liv laiee ||1|| rahaau ||
bhoomeeaa bhoom uoopar nit lujhai ||
chhodd chalai tirasanaa nahee bujhai ||2||
kahu naanak ih tat beechaaraa ||
bin har bhajan naahee chhuTakaaraa ||3||44||113||
gauRee mahalaa panjavaa ||
pooraa maarag pooraa isanaan ||
sabh kichh pooraa hiradhai naam ||1||
pooree rahee jaa poorai raakhee ||
paarabraham kee saran jan taakee ||1|| rahaau ||
pooraa sukh pooraa sa(n)tokh ||
pooraa tap pooran raaj jog ||2||
har kai maarag patit puneet ||
pooree sobhaa pooraa lokeek ||3||
karanahaar sadh vasai hadhooraa ||
kahu naanak meraa satigur pooraa ||4||45||114||
gauRee mahalaa panjavaa ||
sa(n)t kee dhoor miTe agh koT ||