ਸੰਤ ਪ੍ਰਸਾਦਿ ਜਨਮ ਮਰਣ ਤੇ ਛੋਟ ॥੧॥
ਸੰਤ ਕਾ ਦਰਸੁ ਪੂਰਨ ਇਸਨਾਨੁ ॥ ਸੰਤ ਕ੍ਰਿਪਾ ਤੇ ਜਪੀਐ ਨਾਮੁ ॥੧॥ ਰਹਾਉ ॥
ਸੰਤ ਕੈ ਸੰਗਿ ਮਿਟਿਆ ਅਹੰਕਾਰੁ ॥ ਦ੍ਰਿਸਟਿ ਆਵੈ ਸਭੁ ਏਕੰਕਾਰੁ ॥੨॥
ਸੰਤ ਸੁਪ੍ਰਸੰਨ ਆਏ ਵਸਿ ਪੰਚਾ ॥ ਅੰਮ੍ਰਿਤੁ ਨਾਮੁ ਰਿਦੈ ਲੈ ਸੰਚਾ ॥੩॥
ਕਹੁ ਨਾਨਕ ਜਾ ਕਾ ਪੂਰਾ ਕਰਮ ॥ ਤਿਸੁ ਭੇਟੇ ਸਾਧੂ ਕੇ ਚਰਨ ॥੪॥੪੬॥੧੧੫॥
ਗਉੜੀ ਮਹਲਾ ੫ ॥
ਹਰਿ ਗੁਣ ਜਪਤ ਕਮਲੁ ਪਰਗਾਸੈ ॥ ਹਰਿ ਸਿਮਰਤ ਤ੍ਰਾਸ ਸਭ ਨਾਸੈ ॥੧॥
ਸਾ ਮਤਿ ਪੂਰੀ ਜਿਤੁ ਹਰਿ ਗੁਣ ਗਾਵੈ ॥ ਵਡੈ ਭਾਗਿ ਸਾਧੂ ਸੰਗੁ ਪਾਵੈ ॥੧॥ ਰਹਾਉ ॥
ਸਾਧਸੰਗਿ ਪਾਈਐ ਨਿਧਿ ਨਾਮਾ ॥ ਸਾਧਸੰਗਿ ਪੂਰਨ ਸਭਿ ਕਾਮਾ ॥੨॥
ਹਰਿ ਕੀ ਭਗਤਿ ਜਨਮੁ ਪਰਵਾਣੁ ॥ ਗੁਰ ਕਿਰਪਾ ਤੇ ਨਾਮੁ ਵਖਾਣੁ ॥੩॥
ਕਹੁ ਨਾਨਕ ਸੋ ਜਨੁ ਪਰਵਾਨੁ ॥ ਜਾ ਕੈ ਰਿਦੈ ਵਸੈ ਭਗਵਾਨੁ ॥੪॥੪੭॥੧੧੬॥
ਗਉੜੀ ਮਹਲਾ ੫ ॥
ਏਕਸੁ ਸਿਉ ਜਾ ਕਾ ਮਨੁ ਰਾਤਾ ॥ ਵਿਸਰੀ ਤਿਸੈ ਪਰਾਈ ਤਾਤਾ ॥੧॥
ਬਿਨੁ ਗੋਬਿੰਦ ਨ ਦੀਸੈ ਕੋਈ ॥ ਕਰਨ ਕਰਾਵਨ ਕਰਤਾ ਸੋਈ ॥੧॥ ਰਹਾਉ ॥
ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ ॥ ਸੋ ਜਨੁ ਇਤ ਉਤ ਕਤਹਿ ਨ ਡੋਲੈ ॥੨॥
ਜਾ ਕੈ ਹਰਿ ਧਨੁ ਸੋ ਸਚ ਸਾਹੁ ॥ ਗੁਰਿ ਪੂਰੈ ਕਰਿ ਦੀਨੋ ਵਿਸਾਹੁ ॥੩॥
ਜੀਵਨ ਪੁਰਖੁ ਮਿਲਿਆ ਹਰਿ ਰਾਇਆ ॥ ਕਹੁ ਨਾਨਕ ਪਰਮ ਪਦੁ ਪਾਇਆ ॥੪॥੪੮॥੧੧੭॥
ਗਉੜੀ ਮਹਲਾ ੫ ॥
ਨਾਮੁ ਭਗਤ ਕੈ ਪ੍ਰਾਨ ਅਧਾਰੁ ॥ ਨਾਮੋ ਧਨੁ ਨਾਮੋ ਬਿਉਹਾਰੁ ॥੧॥
ਨਾਮ ਵਡਾਈ ਜਨੁ ਸੋਭਾ ਪਾਏ ॥ ਕਰਿ ਕਿਰਪਾ ਜਿਸੁ ਆਪਿ ਦਿਵਾਏ ॥੧॥ ਰਹਾਉ ॥
ਨਾਮੁ ਭਗਤ ਕੈ ਸੁਖ ਅਸਥਾਨੁ ॥ ਨਾਮ ਰਤੁ ਸੋ ਭਗਤੁ ਪਰਵਾਨੁ ॥੨॥
ਹਰਿ ਕਾ ਨਾਮੁ ਜਨ ਕਉ ਧਾਰੈ ॥ ਸਾਸਿ ਸਾਸਿ ਜਨੁ ਨਾਮੁ ਸਮਾਰੈ ॥੩॥
ਕਹੁ ਨਾਨਕ ਜਿਸੁ ਪੂਰਾ ਭਾਗੁ ॥ ਨਾਮ ਸੰਗਿ ਤਾ ਕਾ ਮਨੁ ਲਾਗੁ ॥੪॥੪੯॥੧੧੮॥
ਗਉੜੀ ਮਹਲਾ ੫ ॥
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ॥ ਤਬ ਤੇ ਧਾਵਤੁ ਮਨੁ ਤ੍ਰਿਪਤਾਇਆ ॥੧॥
ਸੁਖ ਬਿਸ੍ਰਾਮੁ ਪਾਇਆ ਗੁਣ ਗਾਇ ॥ ਸ੍ਰਮੁ ਮਿਟਿਆ ਮੇਰੀ ਹਤੀ ਬਲਾਇ ॥੧॥ ਰਹਾਉ ॥
ਚਰਨ ਕਮਲ ਅਰਾਧਿ ਭਗਵੰਤਾ ॥ ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ ॥੨॥
ਸਭ ਤਜਿ ਅਨਾਥੁ ਏਕ ਸਰਣਿ ਆਇਓ ॥ ਊਚ ਅਸਥਾਨੁ ਤਬ ਸਹਜੇ ਪਾਇਓ ॥੩॥
ਦੂਖੁ ਦਰਦੁ ਭਰਮੁ ਭਉ ਨਸਿਆ ॥ ਕਰਣਹਾਰੁ ਨਾਨਕ ਮਨਿ ਬਸਿਆ ॥੪॥੫੦॥੧੧੯॥
ਗਉੜੀ ਮਹਲਾ ੫ ॥
ਕਰ ਕਰਿ ਟਹਲ ਰਸਨਾ ਗੁਣ ਗਾਵਉ ॥
sa(n)t prasaadh janam maran te chhoT ||1||
sa(n)t kaa dharas pooran isanaan ||
sa(n)t kirapaa te japeeaai naam ||1|| rahaau ||
sa(n)t kai sa(n)g miTiaa aha(n)kaar ||
dhirasaT aavai sabh eka(n)kaar ||2||
sa(n)t suprasa(n)n aae vas pa(n)chaa ||
a(n)mrit naam ridhai lai sa(n)chaa ||3||
kahu naanak jaa kaa pooraa karam ||
tis bheTe saadhoo ke charan ||4||46||115||
gauRee mahalaa panjavaa ||
har gun japat kamal paragaasai ||
har simarat traas sabh naasai ||1||
saa mat pooree jit har gun gaavai ||
vaddai bhaag saadhoo sa(n)g paavai ||1|| rahaau ||
saadhasa(n)g paieeaai nidh naamaa ||
saadhasa(n)g pooran sabh kaamaa ||2||
har kee bhagat janam paravaan ||
gur kirapaa te naam vakhaan ||3||
kahu naanak so jan paravaan ||
jaa kai ridhai vasai bhagavaan ||4||47||116||
gauRee mahalaa panjavaa ||
ekas siau jaa kaa man raataa ||
visaree tisai paraiee taataa ||1||
bin gobi(n)dh na dheesai koiee ||
karan karaavan karataa soiee ||1|| rahaau ||
maneh kamaavai mukh har har bolai ||
so jan it ut kateh na ddolai ||2||
jaa kai har dhan so sach saahu ||
gur poorai kar dheeno visaahu ||3||
jeevan purakh miliaa har raiaa ||
kahu naanak param padh paiaa ||4||48||117||
gauRee mahalaa panjavaa ||
naam bhagat kai praan adhaar ||
naamo dhan naamo biauhaar ||1||
naam vaddaiee jan sobhaa paae ||
kar kirapaa jis aap dhivaae ||1|| rahaau ||
naam bhagat kai sukh asathaan ||
naam rat so bhagat paravaan ||2||
har kaa naam jan kau dhaarai ||
saas saas jan naam samaarai ||3||
kahu naanak jis pooraa bhaag ||
naam sa(n)g taa kaa man laag ||4||49||118||
gauRee mahalaa panjavaa ||
sa(n)t prasaadh har naam dhiaaiaa ||
tab te dhaavat man tirapataiaa ||1||
sukh bisraam paiaa gun gai ||
sram miTiaa meree hatee balai ||1|| rahaau ||
charan kamal araadh bhagava(n)taa ||
har simaran te miTee meree chi(n)taa ||2||
sabh taj anaath ek saran aaio ||
uooch asathaan tab sahaje paio ||3||
dhookh dharadh bharam bhau nasiaa ||
karanahaar naanak man basiaa ||4||50||119||
gauRee mahalaa panjavaa ||
kar kar Tahal rasanaa gun gaavau ||