Sri Guru Granth Sahib

ਅੰਗ ੯੫੪

ਸੀਤਾ ਲਖਮਣੁ ਵਿਛੁੜਿ ਗਇਆ ॥ ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ ਰੋਵਹਿ ਪਾਂਡਵ ਭਏ ਮਜੂਰ ॥ ਜਿਨ ਕੈ ਸੁਆਮੀ ਰਹਤ ਹਦੂਰਿ ॥ ਰੋਵੈ ਜਨਮੇਜਾ ਖੁਇ ਗਇਆ ॥ ਏਕੀ ਕਾਰਣਿ ਪਾਪੀ ਭਇਆ ॥ ਰੋਵਹਿ ਸੇਖ ਮਸਾਇਕ ਪੀਰ ॥ ਅੰਤਿ ਕਾਲਿ ਮਤੁ ਲਾਗੈ ਭੀੜ ॥ ਰੋਵਹਿ ਰਾਜੇ ਕੰਨ ਪੜਾਇ ॥ ਘਰਿ ਘਰਿ ਮਾਗਹਿ ਭੀਖਿਆ ਜਾਇ ॥ ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥ ਪੰਡਿਤ ਰੋਵਹਿ ਗਿਆਨੁ ਗਵਾਇ ॥ ਬਾਲੀ ਰੋਵੈ ਨਾਹਿ ਭਤਾਰੁ ॥ ਨਾਨਕ ਦੁਖੀਆ ਸਭੁ ਸੰਸਾਰੁ ॥ ਮੰਨੇ ਨਾਉ ਸੋਈ ਜਿਣਿ ਜਾਇ ॥ ਅਉਰੀ ਕਰਮ ਨ ਲੇਖੈ ਲਾਇ ॥੧॥
ਮਃ ੨ ॥
ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ ॥ ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥੨॥
ਪਉੜੀ ॥
ਕਾਇਆ ਹੰਸ ਧੁਰਿ ਮੇਲੁ ਕਰਤੈ ਲਿਖਿ ਪਾਇਆ ॥ ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ ॥ ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ ॥ ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ ॥ ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ ॥੧੪॥
ਸਲੋਕ ਮਃ ੨ ॥
ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥ ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ ॥੧॥
ਮਃ ੨ ॥
ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥ ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥ ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ ॥ ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥੨॥
ਪਉੜੀ ॥
ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ ॥ ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥ ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥ ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ ॥ ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥੧੫॥
ਸਲੋਕ ਮਃ ੨ ॥
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥ ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥
ਮਃ ੨ ॥
ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ ॥ ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥ ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥ ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥੨॥
ਮਃ ੨ ॥
ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥ ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥੩॥

Ang 954

seetaa lakhaman vichhuR giaa ||
rovai dhahasir la(n)k gavai || jin seetaa aadhee ddauroo vai ||
roveh paa(n)ddav bhe majoor || jin kai suaamee rahat hadhoor ||
rovai janamejaa khui giaa ||
ekee kaaran paapee bhiaa ||
roveh sekh masaik peer ||
a(n)t kaal mat laagai bheeR ||
roveh raaje ka(n)n paRai ||
ghar ghar maageh bheekhiaa jai ||
roveh kirapan sa(n)cheh dhan jai ||
pa(n)ddit roveh giaan gavai ||
baalee rovai naeh bhataar ||
naanak dhukheeaa sabh sa(n)saar ||
ma(n)ne naau soiee jin jai ||
aauree karam na lekhai lai ||1||
mahalaa doojaa ||
jap tap sabh kichh ma(n)niaai avar kaaraa sabh baadh ||
naanak ma(n)niaa ma(n)neeaai bujheeaai gur parasaadh ||2||
pauRee ||
kaiaa ha(n)s dhur mel karatai likh paiaa ||
sabh meh gupat varatadhaa gurmukh pragaTaiaa ||
gun gaavai gun ucharai gun maeh samaiaa ||
sachee baanee sach hai sach mel milaiaa ||
sabh kichh aape aap hai aape dhei vaddiaaiee ||14||
salok mahalaa doojaa ||
naanak a(n)dhaa hoi kai ratanaa parakhan jai ||
ratanaa saar na jaaniee aavai aap lakhai ||1||
mahalaa doojaa ||
ratanaa keree guthalee ratanee kholee aai ||
vakhar tai vanajaariaa dhuhaa rahee samai ||
jin gun palai naanakaa maanak vanajeh sei ||
ratanaa saar na jaananee a(n)dhe vateh loi ||2||
pauRee ||
nau dharavaaje kaiaa koT hai dhasavai gupat rakheejai ||
bajar kapaaT na khulanee gur sabadh khuleejai ||
anahadh vaaje dhun vajadhe gur sabadh suneejai ||
tit ghaT a(n)tar chaananaa kar bhagat mileejai ||
sabh meh ek varatadhaa jin aape rachan rachaiee ||15||
salok mahalaa doojaa ||
a(n)dhe kai raeh dhasiaai a(n)dhaa hoi su jai ||
hoi sujaakhaa naanakaa so kiau ujhaR pai ||
a(n)dhe eh na aakheean jin mukh loin naeh ||
a(n)dhe seiee naanakaa khasamahu ghuthe jaeh ||1||
mahalaa doojaa ||
saahib a(n)dhaa jo keeaa kare sujaakhaa hoi ||
jehaa jaanai teho varatai je sau aakhai koi ||
jithai su vasat na jaapiee aape varatau jaan ||
naanak gaahak kiau le sakai na vasat pachhaan ||2||
mahalaa doojaa ||
so kiau a(n)dhaa aakheeaai j hukamahu a(n)dhaa hoi ||
naanak hukam na bujhiee a(n)dhaa kaheeaai soi ||3||