ਏਕ ਤੁਈ ਏਕ ਤੁਈ ॥੨॥
ਮਃ ੧ ॥
ਨ ਦਾਦੇ ਦਿਹੰਦ ਆਦਮੀ ॥ ਨ ਸਪਤ ਜੇਰ ਜਿਮੀ ॥ ਅਸਤਿ ਏਕ ਦਿਗਰਿ ਕੁਈ ॥ ਏਕ ਤੁਈ ਏਕ ਤੁਈ ॥੩॥
ਮਃ ੧ ॥
ਨ ਸੂਰ ਸਸਿ ਮੰਡਲੋ ॥ ਨ ਸਪਤ ਦੀਪ ਨਹ ਜਲੋ ॥ ਅੰਨ ਪਉਣ ਥਿਰੁ ਨ ਕੁਈ ॥ ਏਕੁ ਤੁਈ ਏਕੁ ਤੁਈ ॥੪॥
ਮਃ ੧ ॥
ਨ ਰਿਜਕੁ ਦਸਤ ਆ ਕਸੇ ॥ ਹਮਾ ਰਾ ਏਕੁ ਆਸ ਵਸੇ ॥ ਅਸਤਿ ਏਕੁ ਦਿਗਰ ਕੁਈ ॥ ਏਕ ਤੁਈ ਏਕੁ ਤੁਈ ॥੫॥
ਮਃ ੧ ॥
ਪਰੰਦਏ ਨ ਗਿਰਾਹ ਜਰ ॥ ਦਰਖਤ ਆਬ ਆਸ ਕਰ ॥ ਦਿਹੰਦ ਸੁਈ ॥ ਏਕ ਤੁਈ ਏਕ ਤੁਈ ॥੬॥
ਮਃ ੧ ॥
ਨਾਨਕ ਲਿਲਾਰਿ ਲਿਖਿਆ ਸੋਇ ॥ ਮੇਟਿ ਨ ਸਾਕੈ ਕੋਇ ॥ ਕਲਾ ਧਰੈ ਹਿਰੈ ਸੁਈ ॥ ਏਕੁ ਤੁਈ ਏਕੁ ਤੁਈ ॥੭॥
ਪਉੜੀ ॥
ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥ ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥ ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥ ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥ ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥ ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥ ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥ ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥
ਸਲੋਕੁ ਮਃ ੧ ॥
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥ ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥ ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥ ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥ ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥ ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥
ਮਃ ੧ ॥
ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥ ਇਕਨਾ ਛਤੀਹ ਅੰਮ੍ਰਿਤ ਪਾਹਿ ॥ ਇਕਿ ਮਿਟੀਆ ਮਹਿ ਮਿਟੀਆ ਖਾਹਿ ॥ ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥ ਇਕਿ ਨਿਰੰਕਾਰੀ ਨਾਮ ਆਧਾਰਿ ॥ ਜੀਵੈ ਦਾਤਾ ਮਰੈ ਨ ਕੋਇ ॥ ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥
ਪਉੜੀ ॥
ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥ ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥ ਦੂਜੀ ਕਾਰੈ ਲਗਿ ਜਨਮੁ ਗਵਾਈਐ ॥ ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥ ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥ ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥ ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥ ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥
ਸਲੋਕੁ ਮਃ ੧ ॥
ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥
ek tuiee ek tuiee ||2||
mahalaa pehilaa ||
n dhaadhe dhiha(n)dh aadhamee || na sapat jer jimee ||
asat ek dhigar kuiee ||
ek tuiee ek tuiee ||3||
mahalaa pehilaa ||
n soor sas ma(n)ddalo || na sapat dheep neh jalo || a(n)n paun thir na kuiee ||
ek tuiee ek tuiee ||4||
mahalaa pehilaa ||
n rijak dhasat aa kase ||
hamaa raa ek aas vase ||
asat ek dhigar kuiee ||
ek tuiee ek tuiee ||5||
mahalaa pehilaa ||
para(n)dhe na giraeh jar ||
dharakhat aab aas kar ||
dhiha(n)dh suiee ||
ek tuiee ek tuiee ||6||
mahalaa pehilaa ||
naanak lilaar likhiaa soi ||
meT na saakai koi ||
kalaa dharai hirai suiee ||
ek tuiee ek tuiee ||7||
pauRee ||
sachaa teraa hukam gurmukh jaaniaa ||
gurmatee aap gavai sach pachhaaniaa ||
sach teraa dharabaar sabadh neesaaniaa ||
sachaa sabadh veechaar sach samaaniaa ||
manmukh sadhaa kooRiaar bharam bhulaaniaa ||
visaTaa a(n)dhar vaas saadh na jaaniaa ||
vin naavai dhukh pai aavan jaaniaa ||
naanak paarakh aap jin khoTaa kharaa pachhaaniaa ||13||
salok mahalaa pehilaa ||
seehaa baajaa charagaa kuheeaa enaa khavaale ghaeh ||
ghaahu khaan tinaa maas khavaale eh chalaae raeh ||
nadheeaa vich Tibe dhekhaale thalee kare asagaeh ||
keeRaa thaap dhei paatisaahee lasakar kare suaaeh ||
jete jeea jeeveh lai saahaa jeevaale taa k asaeh ||
naanak jiau jiau sache bhaavai tiau tiau dhei giraeh ||1||
mahalaa pehilaa ||
eik maasahaaree ik tiran khaeh ||
eikanaa chhateeh a(n)mirat paeh ||
eik miTeeaa meh miTeeaa khaeh ||
eik paun sumaaree paun sumaar ||
eik nira(n)kaaree naam aadhaar ||
jeevai dhaataa marai na koi ||
naanak muThe jaeh naahee man soi ||2||
pauRee ||
poore gur kee kaar karam kamaieeaai ||
gurmatee aap gavai naam dhiaaieeaai ||
dhoojee kaarai lag janam gavaieeaai ||
vin naavai sabh vis paijhai khaieeaai ||
sachaa sabadh saalaeh sach samaieeaai ||
vin satigur seve naahee sukh nivaas fir fir aaieeaai ||
dhuneeaa khoTee raas kooR kamaieeaai ||
naanak sach kharaa saalaeh pat siau jaieeaai ||14||
salok mahalaa pehilaa ||
tudh bhaavai taa vaaveh gaaveh tudh bhaavai jal naaveh ||