Sri Guru Granth Sahib

ਅੰਗ ੧੦੯੦

ਪਉੜੀ ॥
ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ ॥ ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ ॥ ਗੁਰਿ ਸੇਵਿਐ ਸਾਤਿ ਪਾਈਐ ਜਪਿ ਸਾਸ ਗਿਰਾਸਾ ॥ ਸਿਮ੍ਰਿਤਿ ਸਾਸਤ ਸੋਧਿ ਦੇਖੁ ਊਤਮ ਹਰਿ ਦਾਸਾ ॥ ਨਾਨਕ ਨਾਮ ਬਿਨਾ ਕੋ ਥਿਰੁ ਨਹੀ ਨਾਮੇ ਬਲਿ ਜਾਸਾ ॥੧੦॥
ਸਲੋਕੁ ਮਃ ੩ ॥
ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥ ਨਵ ਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ ॥ ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ ਕੋਇ ॥ ਝੂਠੇ ਚਉਕੇ ਨਾਨਕਾ ਸਚਾ ਏਕੋ ਸੋਇ ॥੧॥
ਮਃ ੩ ॥
ਆਪਿ ਉਪਾਏ ਕਰੇ ਆਪਿ ਆਪੇ ਨਦਰਿ ਕਰੇਇ ॥ ਆਪੇ ਦੇ ਵਡਿਆਈਆ ਕਹੁ ਨਾਨਕ ਸਚਾ ਸੋਇ ॥੨॥
ਪਉੜੀ ॥
ਕੰਟਕੁ ਕਾਲੁ ਏਕੁ ਹੈ ਹੋਰੁ ਕੰਟਕੁ ਨ ਸੂਝੈ ॥ ਅਫਰਿਓ ਜਗ ਮਹਿ ਵਰਤਦਾ ਪਾਪੀ ਸਿਉ ਲੂਝੈ ॥ ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥ ਸੋ ਹਰਿ ਸਰਣਾਈ ਛੁਟੀਐ ਜੋ ਮਨ ਸਿਉ ਜੂਝੈ ॥ ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥੧੧॥
ਸਲੋਕੁ ਮਃ ੧ ॥
ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥ ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥ ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥
ਮਃ ੧ ॥
ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥ ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥
ਪਉੜੀ ॥
ਮਨਮੁਖ ਕਾਲੁ ਵਿਆਪਦਾ ਮੋਹਿ ਮਾਇਆ ਲਾਗੇ ॥ ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੇ ॥ ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ ਲਾਗੇ ॥ ਤਿਨ ਜਮ ਡੰਡੁ ਨ ਲਗਈ ਜੋ ਹਰਿ ਲਿਵ ਜਾਗੇ ॥ ਸਭ ਤੇਰੀ ਤੁਧੁ ਛਡਾਵਣੀ ਸਭ ਤੁਧੈ ਲਾਗੇ ॥੧੨॥
ਸਲੋਕੁ ਮਃ ੧ ॥
ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥ ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ ॥੧॥
ਮਃ ੧ ॥
ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ ॥ ਨਾਨਕ ਵਖਰੁ ਨਿਰਮਲਉ ਧੰਨੁ ਸਾਹੁ ਵਾਪਾਰੁ ॥੨॥
ਮਃ ੧ ॥
ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥ ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ ॥੩॥
ਪਉੜੀ ॥
ਆਪੇ ਪਿੰਡੁ ਸਵਾਰਿਓਨੁ ਵਿਚਿ ਨਵ ਨਿਧਿ ਨਾਮੁ ॥ ਇਕਿ ਆਪੇ ਭਰਮਿ ਭੁਲਾਇਅਨੁ ਤਿਨ ਨਿਹਫਲ ਕਾਮੁ ॥ ਇਕਨੀ ਗੁਰਮੁਖਿ ਬੁਝਿਆ ਹਰਿ ਆਤਮ ਰਾਮੁ ॥ ਇਕਨੀ ਸੁਣਿ ਕੈ ਮੰਨਿਆ ਹਰਿ ਊਤਮ ਕਾਮੁ ॥ ਅੰਤਰਿ ਹਰਿ ਰੰਗੁ ਉਪਜਿਆ ਗਾਇਆ ਹਰਿ ਗੁਣ ਨਾਮੁ ॥੧੩॥
ਸਲੋਕੁ ਮਃ ੧ ॥

Ang 1090

pauRee ||
dhovai tarafaa upaieeon vich sakat siv vaasaa ||
sakatee kinai na paio fir janam binaasaa ||
gur seviaai saat paieeaai jap saas giraasaa ||
simirat saasat sodh dhekh uootam har dhaasaa ||
naanak naam binaa ko thir nahee naame bal jaasaa ||10||
salok mahalaa teejaa ||
hovaa pa(n)ddit jotakee vedh paRaa mukh chaar ||
nav kha(n)dd madhe poojeeaa apanai chaj veechaar ||
mat sachaa akhar bhul jai chaukai bhiTai na koi ||
jhooThe chauke naanakaa sachaa eko soi ||1||
mahalaa teejaa ||
aap upaae kare aap aape nadhar karei ||
aape dhe vaddiaaieeaa kahu naanak sachaa soi ||2||
pauRee ||
ka(n)Tak kaal ek hai hor ka(n)Tak na soojhai ||
afario jag meh varatadhaa paapee siau loojhai ||
gur sabadhee har bhedheeaai har jap har boojhai ||
so har saranaiee chhuTeeaai jo man siau joojhai ||
man veechaar har jap kare har dharageh seejhai ||11||
salok mahalaa pehilaa ||
hukam rajaiee saakhatee dharageh sach kabool ||
saahib lekhaa ma(n)gasee dhuneeaa dhekh na bhool ||
dhil dharavaanee jo kare dharavesee dhil raas ||
eisak muhabat naanakaa lekhaa karate paas ||1||
mahalaa pehilaa ||
alagau joi madhookaRau saara(n)gapaan sabai ||
heerai heeraa bedhiaa naanak ka(n)Th subhai ||2||
pauRee ||
manmukh kaal viaapadhaa moh maiaa laage ||
khin meh maar pachhaaRasee bhai dhoojai Thaage ||
fir velaa hath na aaviee jam kaa dda(n)dd laage ||
tin jam dda(n)dd na lagiee jo har liv jaage ||
sabh teree tudh chhaddaavanee sabh tudhai laage ||12||
salok mahalaa pehilaa ||
sarabe joi agachhamee dhookh ghanero aath ||
kaalar laadhas sar laaghanau laabh na poo(n)jee saath ||1||
mahalaa pehilaa ||
poo(n)jee saachau naam too akhuTau dharab apaar ||
naanak vakhar niramalau dha(n)n saahu vaapaar ||2||
mahalaa pehilaa ||
poorab preet piraan lai moTau Thaakur maan ||
maathai uoobhai jam maarasee naanak melan naam ||3||
pauRee ||
aape pi(n)dd savaarion vich nav nidh naam ||
eik aape bharam bhulaian tin nihafal kaam ||
eikanee gurmukh bujhiaa har aatam raam ||
eikanee sun kai ma(n)niaa har uootam kaam ||
a(n)tar har ra(n)g upajiaa gaiaa har gun naam ||13||
salok mahalaa pehilaa ||