ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ ॥੧॥ ਰਹਾਉ ॥
ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ ॥ ਆਨੰਦ ਮਗਨ ਰਸਿ ਰਾਮ ਰੰਗਿ ਨਾਨਕ ਸਰਨਾਗੈ ॥੨॥੪॥੬੮॥
ਬਿਲਾਵਲੁ ਮਹਲਾ ੫ ॥
ਜੀਅ ਜੁਗਤਿ ਵਸਿ ਪ੍ਰਭੂ ਕੈ ਜੋ ਕਹੈ ਸੁ ਕਰਨਾ ॥ ਭਏ ਪ੍ਰਸੰਨ ਗੋਪਾਲ ਰਾਇ ਭਉ ਕਿਛੁ ਨਹੀ ਕਰਨਾ ॥੧॥
ਦੂਖੁ ਨ ਲਾਗੈ ਕਦੇ ਤੁਧੁ ਪਾਰਬ੍ਰਹਮੁ ਚਿਤਾਰੇ ॥ ਜਮਕੰਕਰੁ ਨੇੜਿ ਨ ਆਵਈ ਗੁਰਸਿਖ ਪਿਆਰੇ ॥੧॥ ਰਹਾਉ ॥
ਕਰਣ ਕਾਰਣ ਸਮਰਥੁ ਹੈ ਤਿਸੁ ਬਿਨੁ ਨਹੀ ਹੋਰੁ ॥ ਨਾਨਕ ਪ੍ਰਭ ਸਰਣਾਗਤੀ ਸਾਚਾ ਮਨਿ ਜੋਰੁ ॥੨॥੫॥੬੯॥
ਬਿਲਾਵਲੁ ਮਹਲਾ ੫ ॥
ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਠਾਉ ॥ ਬਿਸ੍ਰਾਮ ਪਾਏ ਮਿਲਿ ਸਾਧਸੰਗਿ ਤਾ ਤੇ ਬਹੁੜਿ ਨ ਧਾਉ ॥੧॥
ਬਲਿਹਾਰੀ ਗੁਰ ਆਪਨੇ ਚਰਨਨੑ ਬਲਿ ਜਾਉ ॥ ਅਨਦ ਸੂਖ ਮੰਗਲ ਬਨੇ ਪੇਖਤ ਗੁਨ ਗਾਉ ॥੧॥ ਰਹਾਉ ॥
ਕਥਾ ਕੀਰਤਨੁ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ ॥ ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ ॥੨॥੬॥੭੦॥
ਬਿਲਾਵਲੁ ਮਹਲਾ ੫ ॥
ਦਾਸ ਤੇਰੇ ਕੀ ਬੇਨਤੀ ਰਿਦ ਕਰਿ ਪਰਗਾਸੁ ॥ ਤੁਮ੍ਹ੍ਹਰੀ ਕ੍ਰਿਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ ॥੧॥
ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸੁ ॥ ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ॥੧॥ ਰਹਾਉ ॥
ਮਾਤ ਪਿਤਾ ਬੰਧਪ ਤੂਹੈ ਤੂ ਸਰਬ ਨਿਵਾਸੁ ॥ ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸੁ ॥੨॥੭॥੭੧॥
ਬਿਲਾਵਲੁ ਮਹਲਾ ੫ ॥
ਸਰਬ ਸਿਧਿ ਹਰਿ ਗਾਈਐ ਸਭਿ ਭਲਾ ਮਨਾਵਹਿ ॥ ਸਾਧੁ ਸਾਧੁ ਮੁਖ ਤੇ ਕਹਹਿ ਸੁਣਿ ਦਾਸ ਮਿਲਾਵਹਿ ॥੧॥
ਸੂਖ ਸਹਜ ਕਲਿਆਣ ਰਸ ਪੂਰੈ ਗੁਰਿ ਕੀਨੑ ॥ ਜੀਅ ਸਗਲ ਦਇਆਲ ਭਏ ਹਰਿ ਹਰਿ ਨਾਮੁ ਚੀਨੑ ॥੧॥ ਰਹਾਉ ॥
ਪੂਰਿ ਰਹਿਓ ਸਰਬਤ੍ਰ ਮਹਿ ਪ੍ਰਭ ਗੁਣੀ ਗਹੀਰ ॥ ਨਾਨਕ ਭਗਤ ਆਨੰਦ ਮੈ ਪੇਖਿ ਪ੍ਰਭ ਕੀ ਧੀਰ ॥੨॥੮॥੭੨॥
ਬਿਲਾਵਲੁ ਮਹਲਾ ੫ ॥
ਅਰਦਾਸਿ ਸੁਣੀ ਦਾਤਾਰਿ ਪ੍ਰਭਿ ਹੋਏ ਕਿਰਪਾਲ ॥ ਰਾਖਿ ਲੀਆ ਅਪਨਾ ਸੇਵਕੋ ਮੁਖਿ ਨਿੰਦਕ ਛਾਰੁ ॥੧॥
ਤੁਝਹਿ ਨ ਜੋਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ॥ ਪਾਰਬ੍ਰਹਮਿ ਤੂ ਰਾਖਿਆ ਦੇ ਅਪਨੇ ਹਾਥ ॥੧॥ ਰਹਾਉ ॥
ਜੀਅਨ ਕਾ ਦਾਤਾ ਏਕੁ ਹੈ ਬੀਆ ਨਹੀ ਹੋਰੁ ॥ ਨਾਨਕ ਕੀ ਬੇਨੰਤੀਆ ਮੈ ਤੇਰਾ ਜੋਰੁ ॥੨॥੯॥੭੩॥
ਬਿਲਾਵਲੁ ਮਹਲਾ ੫ ॥
ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ॥ ਨਿੰਦਕ ਮਿਰਤਕ ਹੋਇ ਗਏ ਤੁਮ੍ਹ੍ਹ ਹੋਹੁ ਨਿਚਿੰਦ ॥੧॥ ਰਹਾਉ ॥
ਸਗਲ ਮਨੋਰਥ ਪ੍ਰਭਿ ਕੀਏ ਭੇਟੇ ਗੁਰਦੇਵ ॥
ta(n)t ma(n)t neh johiee tit chaakh na laagai ||1|| rahaau ||
kaam karodh madh maan moh binase anaraagai ||
aana(n)dh magan ras raam ra(n)g naanak saranaagai ||2||4||68||
bilaaval mahalaa panjavaa ||
jeea jugat vas prabhoo kai jo kahai su karanaa ||
bhe prasa(n)n gopaal rai bhau kichh nahee karanaa ||1||
dhookh na laagai kadhe tudh paarabraham chitaare ||
jamaka(n)kar neR na aaviee gursikh piaare ||1|| rahaau ||
karan kaaran samarath hai tis bin nahee hor ||
naanak prabh saranaagatee saachaa man jor ||2||5||69||
bilaaval mahalaa panjavaa ||
simar simar prabh aapanaa naaThaa dhukh Thaau ||
bisraam paae mil saadhasa(n)g taa te bahuR na dhaau ||1||
balihaaree gur aapane charanan(h) bal jaau ||
anadh sookh ma(n)gal bane pekhat gun gaau ||1|| rahaau ||
kathaa keeratan raag naadh dhun ih banio suaau ||
naanak prabh suprasa(n)n bhe baa(n)chhat fal paau ||2||6||70||
bilaaval mahalaa panjavaa ||
dhaas tere kee benatee ridh kar paragaas ||
tum(h)ree kirapaa te paarabraham dhokhan ko naas ||1||
charan kamal kaa aasaraa prabh purakh gunataas ||
keeratan naam simarat rahau jab lag ghaT saas ||1|| rahaau ||
maat pitaa ba(n)dhap toohai too sarab nivaas ||
naanak prabh saranaagatee jaa ko niramal jaas ||2||7||71||
bilaaval mahalaa panjavaa ||
sarab sidh har gaieeaai sabh bhalaa manaaveh ||
saadh saadh mukh te kaheh sun dhaas milaaveh ||1||
sookh sahaj kaliaan ras poorai gur keen(h) ||
jeea sagal dhiaal bhe har har naam cheen(h) ||1|| rahaau ||
poor rahio sarabatr meh prabh gunee gaheer ||
naanak bhagat aana(n)dh mai pekh prabh kee dheer ||2||8||72||
bilaaval mahalaa panjavaa ||
aradhaas sunee dhaataar prabh hoe kirapaal ||
raakh leeaa apanaa sevako mukh ni(n)dhak chhaar ||1||
tujheh na johai ko meet jan too(n) gur kaa dhaas ||
paarabraham too raakhiaa dhe apane haath ||1|| rahaau ||
jeean kaa dhaataa ek hai beeaa nahee hor ||
naanak kee bena(n)teeaa mai teraa jor ||2||9||73||
bilaaval mahalaa panjavaa ||
meet hamaare saajanaa raakhe govi(n)dh ||
ni(n)dhak mritak hoi ge tum(h) hoh nichi(n)dh ||1|| rahaau ||
sagal manorath prabh ke’ee bheTe gurdhev ||