Sri Guru Granth Sahib

ਅੰਗ ੮੧੭

ਤੋਟਿ ਨ ਆਵੈ ਕਦੇ ਮੂਲਿ ਪੂਰਨ ਭੰਡਾਰ ॥ ਚਰਨ ਕਮਲ ਮਨਿ ਤਨਿ ਬਸੇ ਪ੍ਰਭ ਅਗਮ ਅਪਾਰ ॥੨॥
ਬਸਤ ਕਮਾਵਤ ਸਭਿ ਸੁਖੀ ਕਿਛੁ ਊਨ ਨ ਦੀਸੈ ॥ ਸੰਤ ਪ੍ਰਸਾਦਿ ਭੇਟੇ ਪ੍ਰਭੂ ਪੂਰਨ ਜਗਦੀਸੈ ॥੩॥
ਜੈ ਜੈ ਕਾਰੁ ਸਭੈ ਕਰਹਿ ਸਚੁ ਥਾਨੁ ਸੁਹਾਇਆ ॥ ਜਪਿ ਨਾਨਕ ਨਾਮੁ ਨਿਧਾਨ ਸੁਖ ਪੂਰਾ ਗੁਰੁ ਪਾਇਆ ॥੪॥੩੩॥੬੩॥
ਬਿਲਾਵਲੁ ਮਹਲਾ ੫ ॥
ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ ॥ ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ ॥੧॥ ਰਹਾਉ ॥
ਗੁਰੁ ਪੂਰਾ ਹਰਿ ਜਾਪੀਐ ਨਿਤ ਕੀਚੈ ਭੋਗੁ ॥ ਸਾਧਸੰਗਤਿ ਕੈ ਵਾਰਣੈ ਮਿਲਿਆ ਸੰਜੋਗੁ ॥੧॥
ਜਿਸੁ ਸਿਮਰਤ ਸੁਖੁ ਪਾਈਐ ਬਿਨਸੈ ਬਿਓਗੁ ॥ ਨਾਨਕ ਪ੍ਰਭ ਸਰਣਾਗਤੀ ਕਰਣ ਕਾਰਣ ਜੋਗੁ ॥੨॥੩੪॥੬੪॥
ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫
ੴ ਸਤਿਗੁਰ ਪ੍ਰਸਾਦਿ ॥
ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ ॥ ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ ॥੧॥
ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ ॥ ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ ॥੧॥ ਰਹਾਉ ॥
ਬਾਹ ਪਕੜਿ ਪ੍ਰਭਿ ਕਾਢਿਆ ਕੀਨਾ ਅਪਨਇਆ ॥ ਸਿਮਰਿ ਸਿਮਰਿ ਮਨ ਤਨ ਸੁਖੀ ਨਾਨਕ ਨਿਰਭਇਆ ॥੨॥੧॥੬੫॥
ਬਿਲਾਵਲੁ ਮਹਲਾ ੫ ॥
ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ ਦਾਨਿ ॥ ਸਫਲ ਸੇਵਾ ਪਾਰਬ੍ਰਹਮ ਕੀ ਤਾ ਕੀ ਨਹੀ ਹਾਨਿ ॥੧॥
ਆਪੇ ਹੀ ਪ੍ਰਭੁ ਰਾਖਤਾ ਭਗਤਨ ਕੀ ਆਨਿ ॥ ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨਿ ॥੧॥ ਰਹਾਉ ॥
ਸਰਣਿ ਪਰੇ ਚਰਣਾਰਬਿੰਦ ਜਨ ਪ੍ਰਭ ਕੇ ਪ੍ਰਾਨ ॥ ਸਹਜਿ ਸੁਭਾਇ ਨਾਨਕ ਮਿਲੇ ਜੋਤੀ ਜੋਤਿ ਸਮਾਨ ॥੨॥੨॥੬੬॥
ਬਿਲਾਵਲੁ ਮਹਲਾ ੫ ॥
ਚਰਣ ਕਮਲ ਕਾ ਆਸਰਾ ਦੀਨੋ ਪ੍ਰਭਿ ਆਪਿ ॥ ਪ੍ਰਭ ਸਰਣਾਗਤਿ ਜਨ ਪਰੇ ਤਾ ਕਾ ਸਦ ਪਰਤਾਪੁ ॥੧॥
ਰਾਖਨਹਾਰ ਅਪਾਰ ਪ੍ਰਭ ਤਾ ਕੀ ਨਿਰਮਲ ਸੇਵ ॥ ਰਾਮ ਰਾਜ ਰਾਮਦਾਸ ਪੁਰਿ ਕੀਨੑੇ ਗੁਰਦੇਵ ॥੧॥ ਰਹਾਉ ॥
ਸਦਾ ਸਦਾ ਹਰਿ ਧਿਆਈਐ ਕਿਛੁ ਬਿਘਨੁ ਨ ਲਾਗੈ ॥ ਨਾਨਕ ਨਾਮੁ ਸਲਾਹੀਐ ਭਇ ਦੁਸਮਨ ਭਾਗੈ ॥੨॥੩॥੬੭॥
ਬਿਲਾਵਲੁ ਮਹਲਾ ੫ ॥
ਮਨਿ ਤਨਿ ਪ੍ਰਭੁ ਆਰਾਧੀਐ ਮਿਲਿ ਸਾਧ ਸਮਾਗੈ ॥ ਉਚਰਤ ਗੁਨ ਗੋਪਾਲ ਜਸੁ ਦੂਰ ਤੇ ਜਮੁ ਭਾਗੈ ॥੧॥
ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥

Ang 817

toT na aavai kadhe mool pooran bha(n)ddaar ||
charan kamal man tan base prabh agam apaar ||2||
basat kamaavat sabh sukhee kichh uoon na dheesai ||
sa(n)t prasaadh bheTe prabhoo pooran jagadheesai ||3||
jai jai kaar sabhai kareh sach thaan suhaiaa ||
jap naanak naam nidhaan sukh pooraa gur paiaa ||4||33||63||
bilaaval mahalaa panjavaa ||
har har har aaraadheeaai hoieeaai aarog ||
raamacha(n)dh kee lasaTikaa jin maariaa rog ||1|| rahaau ||
gur pooraa har jaapeeaai nit keechai bhog ||
saadhasa(n)gat kai vaaranai miliaa sa(n)jog ||1||
jis simarat sukh paieeaai binasai biog ||
naanak prabh saranaagatee karan kaaran jog ||2||34||64||
raag bilaaval mahalaa panjavaa dhupadhe ghar panjavaa
ikOankaar satigur prasaadh ||
avar upaav sabh tiaagiaa dhaaroo naam liaa ||
taap paap sabh miTe rog seetal man bhiaa ||1||
gur pooraa aaraadhiaa sagalaa dhukh giaa ||
raakhanahaarai raakhiaa apanee kar miaa ||1|| rahaau ||
baeh pakaR prabh kaaddiaa keenaa apaniaa ||
simar simar man tan sukhee naanak nirabhiaa ||2||1||65||
bilaaval mahalaa panjavaa ||
kar dhar masatak thaapiaa naam dheeno dhaan ||
safal sevaa paarabraham kee taa kee nahee haan ||1||
aape hee prabh raakhataa bhagatan kee aan ||
jo jo chitaveh saadh jan so letaa maan ||1|| rahaau ||
saran pare charanaarabi(n)dh jan prabh ke praan ||
sahaj subhai naanak mile jotee jot samaan ||2||2||66||
bilaaval mahalaa panjavaa ||
charan kamal kaa aasaraa dheeno prabh aap ||
prabh saranaagat jan pare taa kaa sadh parataap ||1||
raakhanahaar apaar prabh taa kee niramal sev ||
raam raaj raamadhaas pur keen(h)e gurdhev ||1|| rahaau ||
sadhaa sadhaa har dhiaaieeaai kichh bighan na laagai ||
naanak naam salaaheeaai bhi dhusaman bhaagai ||2||3||67||
bilaaval mahalaa panjavaa ||
man tan prabh aaraadheeaai mil saadh samaagai ||
aucharat gun gopaal jas dhoor te jam bhaagai ||1||
raam naam jo jan japai anadhin sadh jaagai ||

About

Our mission is to serve the knowledge about sikh religion. This will eventually assist the seekers to uplift the humanity by spreading the word of Guru Granth Sahib Ji.

Follow Us