Sri Guru Granth Sahib

ਅੰਗ ੪੮੬

ਰਾਮ ਰਸਾਇਨ ਪੀਓ ਰੇ ਦਗਰਾ ॥੩॥੪॥
ਆਸਾ ॥
ਪਾਰਬ੍ਰਹਮੁ ਜਿ ਚੀਨੑਸੀ ਆਸਾ ਤੇ ਨ ਭਾਵਸੀ ॥ ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ ॥੧॥
ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ ॥ ਝੂਠੀ ਮਾਇਆ ਦੇਖਿ ਕੈ ਭੂਲਾ ਰੇ ਮਨਾ ॥੧॥ ਰਹਾਉ ॥
ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ ॥ ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ ॥੨॥੫॥
ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥੧॥
ਮਾਧੋ ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥੧॥ ਰਹਾਉ ॥
ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ ॥ ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ ॥੨॥
ਜੀਅ ਜੰਤ ਜਹਾ ਜਹਾ ਲਗੁ ਕਰਮ ਕੇ ਬਸਿ ਜਾਇ ॥ ਕਾਲ ਫਾਸ ਅਬਧ ਲਾਗੇ ਕਛੁ ਨ ਚਲੈ ਉਪਾਇ ॥੩॥
ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ ॥ ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ ॥੪॥੧॥
ਆਸਾ ॥
ਸੰਤ ਤੁਝੀ ਤਨੁ ਸੰਗਤਿ ਪ੍ਰਾਨ ॥ ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥੧॥
ਸੰਤ ਚੀ ਸੰਗਤਿ ਸੰਤ ਕਥਾ ਰਸੁ ॥ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥੧॥ ਰਹਾਉ ॥
ਸੰਤ ਆਚਰਣ ਸੰਤ ਚੋ ਮਾਰਗੁ ਸੰਤ ਚ ਓਲ੍ਹਗ ਓਲ੍ਹਗਣੀ ॥੨॥
ਅਉਰ ਇਕ ਮਾਗਉ ਭਗਤਿ ਚਿੰਤਾਮਣਿ ॥ ਜਣੀ ਲਖਾਵਹੁ ਅਸੰਤ ਪਾਪੀ ਸਣਿ ॥੩॥
ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ ॥ ਸੰਤ ਅਨੰਤਹਿ ਅੰਤਰੁ ਨਾਹੀ ॥੪॥੨॥
ਆਸਾ ॥
ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ ॥ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ॥੧॥
ਮਾਧਉ ਸਤਸੰਗਤਿ ਸਰਨਿ ਤੁਮ੍ਹ੍ਹਾਰੀ ॥ ਹਮ ਅਉਗਨ ਤੁਮ੍ਹ੍ਹ ਉਪਕਾਰੀ ॥੧॥ ਰਹਾਉ ॥
ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ ॥ ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ ॥੨॥
ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ ॥ ਰਾਜਾ ਰਾਮ ਕੀ ਸੇਵ ਨ ਕੀਨੀ ਕਹਿ ਰਵਿਦਾਸ ਚਮਾਰਾ ॥੩॥੩॥
ਆਸਾ ॥
ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ ॥ ਪ੍ਰੇਮੁ ਜਾਇ ਤਉ ਡਰਪੈ ਤੇਰੋ ਜਨੁ ॥੧॥
ਤੁਝਹਿ ਚਰਨ ਅਰਬਿੰਦ ਭਵਨ ਮਨੁ ॥ ਪਾਨ ਕਰਤ ਪਾਇਓ ਪਾਇਓ ਰਾਮਈਆ ਧਨੁ ॥੧॥ ਰਹਾਉ ॥
ਸੰਪਤਿ ਬਿਪਤਿ ਪਟਲ ਮਾਇਆ ਧਨੁ ॥

Ang 486

raam rasain peeau re dhagaraa ||3||4||
aasaa ||
paarabraham j cheen(h)see aasaa te na bhaavasee ||
raamaa bhagateh cheteeale achi(n)t man raakhasee ||1||
kaise man tarahigaa re sa(n)saar saagar bikhai ko banaa ||
jhooThee maiaa dhekh kai bhoolaa re manaa ||1|| rahaau ||
chheepe ke ghar janam dhailaa gur upadhes bhailaa ||
sa(n)teh kai parasaadh naamaa har bheTulaa ||2||5||
aasaa baanee sree ravidhaas jeeau kee
ikOankaar satigur prasaadh ||
mirag meen bhira(n)g pata(n)g ku(n)char ek dhokh binaas ||
pa(n)ch dhokh asaadh jaa meh taa kee ketak aas ||1||
maadho abidhiaa hit keen ||
bibek dheep maleen ||1|| rahaau ||
tiragadh jon achet sa(n)bhav pu(n)n paap asoch ||
maanukhaa avataar dhulabh tihee sa(n)gat poch ||2||
jeea ja(n)t jahaa jahaa lag karam ke bas jai ||
kaal faas abadh laage kachh na chalai upai ||3||
ravidhaas dhaas udhaas taj bhram tapan tap gur giaan ||
bhagat jan bhai haran paramaana(n)dh karahu nidhaan ||4||1||
aasaa ||
sa(n)t tujhee tan sa(n)gat praan ||
satigur giaan jaanai sa(n)t dhevaa dhev ||1||
sa(n)t chee sa(n)gat sa(n)t kathaa ras || sa(n)t prem maajhai dheejai dhevaa dhev ||1|| rahaau ||
sa(n)t aacharan sa(n)t cho maarag sa(n)t ch olhag olhaganee ||2||
aaur ik maagau bhagat chi(n)taaman ||
janee lakhaavahu asa(n)t paapee san ||3||
ravidhaas bhanai jo jaanai so jaan ||
sa(n)t ana(n)teh a(n)tar naahee ||4||2||
aasaa ||
tum cha(n)dhan ham ira(n)dd baapure sa(n)g tumaare baasaa ||
neech rookh te uooch bhe hai ga(n)dh suga(n)dh nivaasaa ||1||
maadhau satasa(n)gat saran tum(h)aaree ||
ham aaugan tum(h) upakaaree ||1|| rahaau ||
tum makhatool supedh sapeeal ham bapure jas keeraa ||
satasa(n)gat mil raheeaai maadhau jaise madhup makheeraa ||2||
jaatee ochhaa paatee ochhaa ochhaa janam hamaaraa ||
raajaa raam kee sev na keenee keh ravidhaas chamaaraa ||3||3||
aasaa ||
kahaa bhio jau tan bhio chhin chhin ||
prem jai tau ddarapai tero jan ||1||
tujheh charan arabi(n)dh bhavan man ||
paan karat paio paio raamieeaa dhan ||1|| rahaau ||
sa(n)pat bipat paTal maiaa dhan ||