Sri Guru Granth Sahib

ਅੰਗ ੪੭੭

ਤੰਤ ਮੰਤ੍ਰ ਸਭ ਅਉਖਧ ਜਾਨਹਿ ਅੰਤਿ ਤਊ ਮਰਨਾ ॥੨॥
ਰਾਜ ਭੋਗ ਅਰੁ ਛਤ੍ਰ ਸਿੰਘਾਸਨ ਬਹੁ ਸੁੰਦਰਿ ਰਮਨਾ ॥ ਪਾਨ ਕਪੂਰ ਸੁਬਾਸਕ ਚੰਦਨ ਅੰਤਿ ਤਊ ਮਰਨਾ ॥੩॥
ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ ਕਹੂ ਨ ਊਬਰਨਾ ॥ ਕਹੁ ਕਬੀਰ ਇਉ ਰਾਮਹਿ ਜੰਪਉ ਮੇਟਿ ਜਨਮ ਮਰਨਾ ॥੪॥੫॥
ਆਸਾ ॥
ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ ॥ ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ ॥੧॥
ਰਾਜਾ ਰਾਮ ਕਕਰੀਆ ਬਰੇ ਪਕਾਏ ॥ ਕਿਨੈ ਬੂਝਨਹਾਰੈ ਖਾਏ ॥੧॥ ਰਹਾਉ ॥
ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ ॥ ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ ॥੨॥
ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ ॥ ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ ॥੩॥
ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ ॥ ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ ॥੪॥੬॥
ਆਸਾ ॥
ਬਟੂਆ ਏਕੁ ਬਹਤਰਿ ਆਧਾਰੀ ਏਕੋ ਜਿਸਹਿ ਦੁਆਰਾ ॥ ਨਵੈ ਖੰਡ ਕੀ ਪ੍ਰਿਥਮੀ ਮਾਗੈ ਸੋ ਜੋਗੀ ਜਗਿ ਸਾਰਾ ॥੧॥
ਐਸਾ ਜੋਗੀ ਨਉ ਨਿਧਿ ਪਾਵੈ ॥ ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ ॥੧॥ ਰਹਾਉ ॥
ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ ॥ ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ ॥੨॥
ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ ਕੀ ਅਗਨਿ ਜਲਾਵੈ ॥ ਤਿਸ ਕਾ ਭਾਉ ਲਏ ਰਿਦ ਅੰਤਰਿ ਚਹੁ ਜੁਗ ਤਾੜੀ ਲਾਵੈ ॥੩॥
ਸਭ ਜੋਗਤਣ ਰਾਮ ਨਾਮੁ ਹੈ ਜਿਸ ਕਾ ਪਿੰਡੁ ਪਰਾਨਾ ॥ ਕਹੁ ਕਬੀਰ ਜੇ ਕਿਰਪਾ ਧਾਰੈ ਦੇਇ ਸਚਾ ਨੀਸਾਨਾ ॥੪॥੭॥
ਆਸਾ ॥
ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥ ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥੧॥
ਕਾਜੀ ਤੈ ਕਵਨ ਕਤੇਬ ਬਖਾਨੀ ॥ ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ ॥੧॥ ਰਹਾਉ ॥
ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥੨॥
ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥ ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥੩॥
ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ ॥ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ ॥੪॥੮॥
ਆਸਾ ॥
ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ ॥

Ang 477

ta(n)t ma(n)tr sabh aaukhadh jaaneh a(n)t tuoo maranaa ||2||
raaj bhog ar chhatr si(n)ghaasan bahu su(n)dhar ramanaa ||
paan kapoor subaasak cha(n)dhan a(n)t tuoo maranaa ||3||
bedh puraan si(n)mirat sabh khoje kahoo na uoobaranaa ||
kahu kabeer iau raameh ja(n)pau meT janam maranaa ||4||5||
aasaa ||
feel rabaabee baladh pakhaavaj kuooaa taal bajaavai ||
pahir cholanaa gadhahaa naachai bhaisaa bhagat karaavai ||1||
raajaa raam kakareeaa bare pakaae ||
kinai boojhanahaarai khaae ||1|| rahaau ||
baiTh si(n)gh ghar paan lagaavai ghees galaure liaavai ||
ghar ghar musaree ma(n)gal gaaveh kachhooaa sa(n)kh bajaavai ||2||
ba(n)s ko poot beeaahan chaliaa suine ma(n)ddap chhaae ||
roop ka(n)niaa su(n)dhar bedhee sasai si(n)gh gun gaae ||3||
kahat kabeer sunahu re sa(n)tahu keeTee parabat khaiaa ||
kachhooaa kahai a(n)gaar bh lorau lookee sabadh sunaiaa ||4||6||
aasaa ||
baTooaa ek bahatar aadhaaree eko jiseh dhuaaraa ||
navai kha(n)dd kee pirathamee maagai so jogee jag saaraa ||1||
aaisaa jogee nau nidh paavai ||
tal kaa braham le gagan charaavai ||1|| rahaau ||
khi(n)thaa giaan dhiaan kar sooiee sabadh taagaa math ghaalai ||
pa(n)ch tat kee kar miragaanee gur kai maarag chaalai ||2||
dhiaa faahuree kaiaa kar dhooiee dhirasaT kee agan jalaavai ||
tis kaa bhaau le ridh a(n)tar chahu jug taaRee laavai ||3||
sabh jogatan raam naam hai jis kaa pi(n)dd paraanaa ||
kahu kabeer je kirapaa dhaarai dhei sachaa neesaanaa ||4||7||
aasaa ||
hi(n)dhoo turak kahaa te aae kin eh raeh chalaiee ||
dhil meh soch bichaar kavaadhe bhisat dhojak kin paiee ||1||
kaajee tai kavan kateb bakhaanee ||
paRhat gunat aaise sabh maare kinahoo(n) khabar na jaanee ||1|| rahaau ||
sakat saneh kar su(n)nat kareeaai mai na badhaugaa bhaiee ||
jau re khudhai moh turak karaigaa aapan hee kaT jaiee ||2||
su(n)nat ke’ee turak je hoigaa aaurat kaa kiaa kareeaai ||
aradh sareeree naar na chhoddai taa te hi(n)dhoo hee raheeaai ||3||
chhaadd kateb raam bhaj baure julam karat hai bhaaree ||
kabeerai pakaree Tek raam kee turak rahe pachihaaree ||4||8||
aasaa ||
jab lag tel dheeve mukh baatee tab soojhai sabh koiee ||