ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥ ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥
ਕਾਨੜਾ ਮਹਲਾ ੫ ॥
ਨ ਜਾਨੀ ਸੰਤਨ ਪ੍ਰਭ ਬਿਨੁ ਆਨ ॥ ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥
ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥ ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥੧॥
ਕਰਤ ਰਹੇ ਕ੍ਰਤਗੵ ਕਰੁਣਾ ਮੈ ਅੰਤਰਜਾਮੀ ਗੵਿਾਨ ॥ ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ ਹਰਿ ਦਾਨ ॥੨॥੨॥੨੧॥
ਕਾਨੜਾ ਮਹਲਾ ੫ ॥
ਕਹਨ ਕਹਾਵਨ ਕਉ ਕਈ ਕੇਤੈ ॥ ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥ ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥
ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥ ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥
ਕਾਨੜਾ ਮਹਲਾ ੫ ॥
ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ ॥ ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ ॥
ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ ਤੇਊ ਗਹੇ ਰਹੇ ਅਟਕਾਇ ॥ ਅਨਿਕ ਭਾਂਤਿ ਕੀ ਏਕੈ ਜਾਲੀ ਤਾ ਕੀ ਗੰਠਿ ਨਹੀ ਛੋਰਾਇ ॥੧॥
ਫਿਰਤ ਫਿਰਤ ਨਾਨਕ ਦਾਸੁ ਆਇਓ ਸੰਤਨ ਹੀ ਸਰਨਾਇ ॥ ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠਿ ਲਗਾਇ ॥੨॥੪॥੨੩॥
ਕਾਨੜਾ ਮਹਲਾ ੫ ॥
ਆਨਦ ਰੰਗ ਬਿਨੋਦ ਹਮਾਰੈ ॥ ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ ॥੧॥ ਰਹਾਉ ॥
ਨਾਮੋ ਗਿਆਨੁ ਨਾਮੁ ਇਸਨਾਨਾ ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥ ਹਰਿ ਨਾਮੋ ਸੋਭਾ ਨਾਮੁ ਬਡਾਈ ਭਉਜਲੁ ਬਿਖਮੁ ਨਾਮੁ ਹਰਿ ਤਾਰੈ ॥੧॥
ਅਗਮ ਪਦਾਰਥ ਲਾਲ ਅਮੋਲਾ ਭਇਓ ਪਰਾਪਤਿ ਗੁਰ ਚਰਨਾਰੈ ॥ ਕਹੁ ਨਾਨਕ ਪ੍ਰਭ ਭਏ ਕ੍ਰਿਪਾਲਾ ਮਗਨ ਭਏ ਹੀਅਰੈ ਦਰਸਾਰੈ ॥੨॥੫॥੨੪॥
ਕਾਨੜਾ ਮਹਲਾ ੫ ॥
ਸਾਜਨ ਮੀਤ ਸੁਆਮੀ ਨੇਰੋ ॥ ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥
ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀ ਨਾਹੀ ਕਛੁ ਤੇਰੋ ॥ ਆਗੈ ਦ੍ਰਿਸਟਿ ਆਵਤ ਸਭ ਪਰਗਟ ਈਹਾ ਮੋਹਿਓ ਭਰਮ ਅੰਧੇਰੋ ॥੧॥
ਅਟਕਿਓ ਸੁਤ ਬਨਿਤਾ ਸੰਗ ਮਾਇਆ ਦੇਵਨਹਾਰੁ ਦਾਤਾਰੁ ਬਿਸੇਰੋ ॥
bisam bisam bisam hee bhiee hai laal gulaal ra(n)gaarai ||
kahu naanak sa(n)tan ras aaiee hai jiau chaakh goo(n)gaa musakaarai ||2||1||20||
kaanaRaa mahalaa panjavaa ||
n jaanee sa(n)tan prabh bin aan ||
uooch neech sabh pekh samaano mukh bakano man maan ||1|| rahaau ||
ghaT ghaT poor rahe sukh saagar bhai bha(n)jan mere praan ||
maneh pragaas bhio bhram naasio ma(n)tr dheeo gur kaan ||1||
karat rahe karatagaye karunaa mai a(n)tarajaamee giyeaan ||
aaTh pahar naanak jas gaavai maa(n)gan kau har dhaan ||2||2||21||
kaanaRaa mahalaa panjavaa ||
kahan kahaavan kau kiee ketai ||
aaiso jan biralo hai sevak jo tat jog kau betai ||1|| rahaau ||
dhukh naahee sabh sukh hee hai re ekai ekee netai ||
buraa nahee sabh bhalaa hee hai re haar nahee sabh jetai ||1||
sog naahee sadhaa harakhee hai re chhodd naahee kichh letai ||
kahu naanak jan har har har hai kat aavai kat ramatai ||2||3||22||
kaanaRaa mahalaa panjavaa ||
he’ee ko preetam bisar na jai ||
tan man galat bhe teh sa(n)ge mohanee moh rahee moree mai ||1|| rahaau ||
jai jai peh kahau birathaa hau apunee teuoo teuoo gahe rahe aTakai ||
anik bhaa(n)t kee ekai jaalee taa kee ga(n)Th nahee chhorai ||1||
firat firat naanak dhaas aaio sa(n)tan hee saranai ||
kaaTe agiaan bharam moh maiaa leeo ka(n)Th lagai ||2||4||23||
kaanaRaa mahalaa panjavaa ||
aanadh ra(n)g binodh hamaarai ||
naamo gaavan naam dhiaavan naam hamaare praan adhaarai ||1|| rahaau ||
naamo giaan naam isanaanaa har naam hamaare kaaraj savaarai ||
har naamo sobhaa naam baddaiee bhaujal bikham naam har taarai ||1||
agam padhaarath laal amolaa bhio paraapat gur charanaarai ||
kahu naanak prabh bhe kirapaalaa magan bhe heearai dharasaarai ||2||5||24||
kaanaRaa mahalaa panjavaa ||
saajan meet suaamee nero ||
pekhat sunat sabhan kai sa(n)ge thorai kaaj buro keh fero ||1|| rahaau ||
naam binaa jeto lapaTaio kachhoo nahee naahee kachh tero ||
aagai dhirasaT aavat sabh paragaT ieehaa mohio bharam a(n)dhero ||1||
aTakio sut banitaa sa(n)g maiaa dhevanahaar dhaataar bisero ||