Sri Guru Granth Sahib

ਅੰਗ ੧੨੩੧

ਸਾਰਗ ਮਹਲਾ ੫ ॥
ਲਾਲ ਲਾਲ ਮੋਹਨ ਗੋਪਾਲ ਤੂ ॥ ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥
ਨਹ ਦੂਰਿ ਪੂਰਿ ਹਜੂਰਿ ਸੰਗੇ ॥ ਸੁੰਦਰ ਰਸਾਲ ਤੂ ॥੧॥
ਨਹ ਬਰਨ ਬਰਨ ਨਹ ਕੁਲਹ ਕੁਲ ॥ ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥
ਸਾਰਗ ਮਃ ੫ ॥
ਕਰਤ ਕੇਲ ਬਿਖੈ ਮੇਲ ਚੰਦ੍ਰ ਸੂਰ ਮੋਹੇ ॥ ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ ਧੋਹੇ ॥ ਰਹਾਉ ॥
ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ ਸਾਗਰ ਹੋਹੇ ॥੧॥
ਉਧਰੇ ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ ਪਤਿਤ ਪਾਵਨ ਨਾਮੁ ਜਾ ਕੋ ਸਿਮਰਿ ਨਾਨਕ ਓਹੇ ॥੨॥੧੦॥੧੩੯॥੩॥੧੩॥੧੫੫॥
ੴ ਸਤਿਗੁਰ ਪ੍ਰਸਾਦਿ ॥
ਰਾਗੁ ਸਾਰੰਗ ਮਹਲਾ ੯ ॥
ਹਰਿ ਬਿਨੁ ਤੇਰੋ ਕੋ ਨ ਸਹਾਈ ॥ ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥
ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ ॥ ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥੧॥
ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ ॥ ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥
ਸਾਰੰਗ ਮਹਲਾ ੯ ॥
ਕਹਾ ਮਨ ਬਿਖਿਆ ਸਿਉ ਲਪਟਾਹੀ ॥ ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥
ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥ ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥
ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ॥ ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥੨॥੨॥
ਸਾਰੰਗ ਮਹਲਾ ੯ ॥
ਕਹਾ ਨਰ ਅਪਨੋ ਜਨਮੁ ਗਵਾਵੈ ॥ ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥੧॥ ਰਹਾਉ ॥
ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥ ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥੧॥
ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥ ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥
ਸਾਰੰਗ ਮਹਲਾ ੯ ॥
ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥

Ang 1232

bikhiaasakat rahio nis baasur keeno apano bhaio ||1|| rahaau ||
gur upadhes sunio neh kaanan par dhaaraa lapaTaio ||
par ni(n)dhaa kaaran bahu dhaavat samajhio neh samajhaio ||1||
kahaa kahau mai apunee karanee jeh bidh janam gavaio ||
keh naanak sabh aaugan mo meh raakh leh saranaio ||2||4||3||13||139||4||159||
raag saarag asaTapadheeaa mahalaa pehilaa ghar pehilaa
ikOankaar satigur prasaadh ||
har bin kiau jeevaa meree maiee ||
jai jagadhees teraa jas jaachau mai har bin rahan na jaiee ||1|| rahaau ||
har kee piaas piaasee kaaman dhekhau rain sabaiee ||
sreedhar naath meraa man leenaa prabh jaanai peer paraiee ||1||
ganat sareer peer hai har bin gur sabadhee har paa(n)iee ||
hoh dhiaal kirapaa kar har jeeau har siau rahaa(n) samaiee ||2||
aaisee ravat ravahu man mere har charanee chit laiee ||
bisam bhe gun gai manohar nirabhau sahaj samaiee ||3||
hiradhai naam sadhaa dhun nihachal ghaTai na keemat paiee ||
bin naavai sabh koiee niradhan satigur boojh bujhaiee ||4||
preetam praan bhe sun sajanee dhoot mue bikh khaiee ||
jab kee upajee tab kee taisee ra(n)gul bhiee man bhaiee ||5||
sahaj samaadh sadhaa liv har siau jeevaa(n) har gun gaiee ||
gur kai sabadh rataa bairaagee nij ghar taaRee laiee ||6||
sudh ras naam mahaa ras meeThaa nij ghar tat gusaa(n)iee(n) ||
teh hee man jeh hee tai raakhiaa aaisee gurmat paiee ||7||
sanak sanaadh brahamaadh i(n)dhraadhik bhagat rate ban aaiee ||
naanak har bin gharee na jeevaa(n) har kaa naam vaddaiee ||8||1||
saarag mahalaa pehilaa ||
har bin kiau dheerai man meraa ||
koT kalap ke dhookh binaasan saach dhiraRai niberaa ||1|| rahaau ||
karodh nivaar jale hau mamataa prem sadhaa nau ra(n)gee ||
anabhau bisar ge prabh jaachiaa har niramail sa(n)gee ||1||
cha(n)chal mat tiaag bhau bha(n)jan paiaa ek sabadh liv laagee ||
har ras chaakh tirakhaa nivaaree har mel le baddabhaagee ||2||
abharat si(n)ch bhe subhar sar gurmat saach nihaalaa ||