Sri Guru Granth Sahib

ਅੰਗ ੧੨੩੦

ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕ੍ਰਿਪਾਲ ਲਬਧਿ ਅਪਨੀ ਪਾਈ ॥੧॥
ਬਿਨਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ ਪੂਰਨ ਸਰਬਤ੍ਰ ਠਾਕੁਰ ਨਹ ਕੋਊ ਬੈਰਾਈ ॥ ਸੁਆਮੀ ਸੁਪ੍ਰਸੰਨ ਭਏ ਜਨਮ ਮਰਨ ਦੋਖ ਗਏ ਸੰਤਨ ਕੈ ਚਰਨ ਲਾਗਿ ਨਾਨਕ ਗੁਨ ਗਾਈ ॥੨॥੩॥੧੩੨॥
ਸਾਰਗ ਮਹਲਾ ੫ ॥
ਹਰਿ ਹਰੇ ਹਰਿ ਮੁਖਹੁ ਬੋਲਿ ਹਰਿ ਹਰੇ ਮਨਿ ਧਾਰੇ ॥੧॥ ਰਹਾਉ ॥
ਸ੍ਰਵਨ ਸੁਨਨ ਭਗਤਿ ਕਰਨ ਅਨਿਕ ਪਾਤਿਕ ਪੁਨਹਚਰਨ ॥ ਸਰਨ ਪਰਨ ਸਾਧੂ ਆਨ ਬਾਨਿ ਬਿਸਾਰੇ ॥੧॥
ਹਰਿ ਚਰਨ ਪ੍ਰੀਤਿ ਨੀਤ ਨੀਤਿ ਪਾਵਨਾ ਮਹਿ ਮਹਾ ਪੁਨੀਤ ॥ ਸੇਵਕ ਭੈ ਦੂਰਿ ਕਰਨ ਕਲਿਮਲ ਦੋਖ ਜਾਰੇ ॥ ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ ॥ ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ ॥੨॥੪॥੧੩੩॥
ਸਾਰਗ ਮਹਲਾ ੫ ॥
ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ ॥੧॥ ਰਹਾਉ ॥
ਪ੍ਰੀਤਿ ਲਾਇ ਹਰਿ ਧਿਆਇ ਗੁਨ ਗੋੁਬਿੰਦ ਸਦਾ ਗਾਇ ॥ ਹਰਿ ਜਨ ਕੀ ਰੇਨ ਬਾਂਛੁ ਦੈਨਹਾਰ ਸੁਆਮੀ ॥੧॥
ਸਰਬ ਕੁਸਲ ਸੁਖ ਬਿਸ੍ਰਾਮ ਆਨਦਾ ਆਨੰਦ ਨਾਮ ਜਮ ਕੀ ਕਛੁ ਨਾਹਿ ਤ੍ਰਾਸ ਸਿਮਰਿ ਅੰਤਰਜਾਮੀ ॥ ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ॥ ਨਾਵ ਰੂਪ ਸਾਧਸੰਗ ਨਾਨਕ ਪਾਰਗਰਾਮੀ ॥੨॥੫॥੧੩੪॥
ਸਾਰਗ ਮਹਲਾ ੫ ॥
ਗੁਨ ਲਾਲ ਗਾਵਉ ਗੁਰ ਦੇਖੇ ॥ ਪੰਚਾ ਤੇ ਏਕੁ ਛੂਟਾ ਜਉ ਸਾਧਸੰਗਿ ਪਗ ਰਉ ॥੧॥ ਰਹਾਉ ॥
ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ ॥ ਏਕੈ ਹਰਿ ਪ੍ਰੀਤਿ ਲਾਇ ਮਿਲਿ ਸਾਧਸੰਗਿ ਸੋਹਾ ॥੧॥
ਪਾਇਓ ਹੈ ਗੁਣ ਨਿਧਾਨੁ ਸਗਲ ਆਸ ਪੂਰੀ ॥ ਨਾਨਕ ਮਨਿ ਅਨੰਦ ਭਏ ਗੁਰਿ ਬਿਖਮ ਗਾਰ੍ਹ ਤੋਰੀ ॥੨॥੬॥੧੩੫॥
ਸਾਰਗ ਮਹਲਾ ੫ ॥
ਮਨਿ ਬਿਰਾਗੈਗੀ ॥ ਖੋਜਤੀ ਦਰਸਾਰ ॥੧॥ ਰਹਾਉ ॥
ਸਾਧੂ ਸੰਤਨ ਸੇਵਿ ਕੈ ਪ੍ਰਿਉ ਹੀਅਰੈ ਧਿਆਇਓ ॥ ਆਨੰਦ ਰੂਪੀ ਪੇਖਿ ਕੈ ਹਉ ਮਹਲੁ ਪਾਵਉਗੀ ॥੧॥
ਕਾਮ ਕਰੀ ਸਭ ਤਿਆਗਿ ਕੈ ਹਉ ਸਰਣਿ ਪਰਉਗੀ ॥ ਨਾਨਕ ਸੁਆਮੀ ਗਰਿ ਮਿਲੇ ਹਉ ਗੁਰ ਮਨਾਵਉਗੀ ॥੨॥੭॥੧੩੬॥
ਸਾਰਗ ਮਹਲਾ ੫ ॥
ਐਸੀ ਹੋਇ ਪਰੀ ॥ ਜਾਨਤੇ ਦਇਆਰ ॥੧॥ ਰਹਾਉ ॥
ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ ॥ ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥੧॥
ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ ॥ ਗੁਰਿ ਮੋ ਕਉ ਉਪਦੇਸਿਆ ਨਾਨਕ ਸੇਵਿ ਏਕ ਹਰੀ ॥੨॥੮॥੧੩੭॥

Ang 1230

sa(n)tan kai charan laage kaam karodh lobh tiaage gur gopaal bhe kirapaal labadh apanee paiee ||1||
binase bhram moh a(n)dh TooTe maiaa ke ba(n)dh pooran sarabatr Thaakur neh kouoo bairaiee ||
suaamee suprasa(n)n bhe janam maran dhokh ge sa(n)tan kai charan laag naanak gun gaiee ||2||3||132||
saarag mahalaa panjavaa ||
har hare har mukhahu bol har hare man dhaare ||1|| rahaau ||
sravan sunan bhagat karan anik paatik punahacharan ||
saran paran saadhoo aan baan bisaare ||1||
har charan preet neet neet paavanaa meh mahaa puneet ||
sevak bhai dhoor karan kalimal dhokh jaare ||
kahat mukat sunat mukat rahat janam rahate ||
raam raam saar bhoot naanak tat beechaare ||2||4||133||
saarag mahalaa panjavaa ||
naam bhagat maag sa(n)t tiaag sagal kaamee ||1|| rahaau ||
preet lai har dhiaai gun guobi(n)dh sadhaa gai ||
har jan kee ren baa(n)chh dhainahaar suaamee ||1||
sarab kusal sukh bisraam aanadhaa aana(n)dh naam jam kee kachh naeh traas simar a(n)tarajaamee ||
ek saran gobi(n)dh charan sa(n)saar sagal taap haran ||
naav roop saadhasa(n)g naanak paaragaraamee ||2||5||134||
saarag mahalaa panjavaa ||
gun laal gaavau gur dhekhe ||
pa(n)chaa te ek chhooTaa jau saadhasa(n)g pag rau ||1|| rahaau ||
dhirasaTau kachh sa(n)g na jai maan tiaag mohaa ||
ekai har preet lai mil saadhasa(n)g sohaa ||1||
paio hai gun nidhaan sagal aas pooree ||
naanak man ana(n)dh bhe gur bikham gaarh toree ||2||6||135||
saarag mahalaa panjavaa ||
man biraagaigee || khojatee dharasaar ||1|| rahaau ||
saadhoo sa(n)tan sev kai priau heearai dhiaaio ||
aana(n)dh roopee pekh kai hau mahal paavaugee ||1||
kaam karee sabh tiaag kai hau saran paraugee ||
naanak suaamee gar mile hau gur manaavaugee ||2||7||136||
saarag mahalaa panjavaa ||
aaisee hoi paree ||
jaanate dhiaar ||1|| rahaau ||
maatar pitar tiaag kai man sa(n)tan paeh bechaio ||
jaat janam kul khoieeaai hau gaavau har haree ||1||
lok kuTa(n)b te TooTeeaai prabh kirat kirat karee ||
gur mo kau upadhesiaa naanak sev ek haree ||2||8||137||