ਦ੍ਰਿਸਟਿ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ ਮਦ ਮਾਵਤ ਹੇ ॥੩॥
ਜਾਲੁ ਪਸਾਰਿ ਚੋਗ ਬਿਸਥਾਰੀ ਪੰਖੀ ਜਿਉ ਫਾਹਾਵਤ ਹੇ ॥ ਕਹੁ ਨਾਨਕ ਬੰਧਨ ਕਾਟਨ ਕਉ ਮੈ ਸਤਿਗੁਰੁ ਪੁਰਖੁ ਧਿਆਵਤ ਹੇ ॥੪॥੨॥੮੮॥
ਬਿਲਾਵਲੁ ਮਹਲਾ ੫ ॥
ਹਰਿ ਹਰਿ ਨਾਮੁ ਅਪਾਰ ਅਮੋਲੀ ॥ ਪ੍ਰਾਨ ਪਿਆਰੋ ਮਨਹਿ ਅਧਾਰੋ ਚੀਤਿ ਚਿਤਵਉ ਜੈਸੇ ਪਾਨ ਤੰਬੋਲੀ ॥੧॥ ਰਹਾਉ ॥
ਸਹਜਿ ਸਮਾਇਓ ਗੁਰਹਿ ਬਤਾਇਓ ਰੰਗਿ ਰੰਗੀ ਮੇਰੇ ਤਨ ਕੀ ਚੋਲੀ ॥ ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ ॥੧॥
ਰੂਪ ਨ ਧੂਪ ਨ ਗੰਧ ਨ ਦੀਪਾ ਓਤਿ ਪੋਤਿ ਅੰਗ ਅੰਗ ਸੰਗਿ ਮਉਲੀ ॥ ਕਹੁ ਨਾਨਕ ਪ੍ਰਿਅ ਰਵੀ ਸੁਹਾਗਨਿ ਅਤਿ ਨੀਕੀ ਮੇਰੀ ਬਨੀ ਖਟੋਲੀ ॥੨॥੩॥੮੯॥
ਬਿਲਾਵਲੁ ਮਹਲਾ ੫ ॥
ਗੋਬਿੰਦ ਗੋਬਿੰਦ ਗੋਬਿੰਦ ਮਈ ॥ ਜਬ ਤੇ ਭੇਟੇ ਸਾਧ ਦਇਆਰਾ ਤਬ ਤੇ ਦੁਰਮਤਿ ਦੂਰਿ ਭਈ ॥੧॥ ਰਹਾਉ ॥
ਪੂਰਨ ਪੂਰਿ ਰਹਿਓ ਸੰਪੂਰਨ ਸੀਤਲ ਸਾਂਤਿ ਦਇਆਲ ਦਈ ॥ ਕਾਮ ਕ੍ਰੋਧ ਤ੍ਰਿਸਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ॥੧॥
ਸਤੁ ਸੰਤੋਖੁ ਦਇਆ ਧਰਮੁ ਸੁਚਿ ਸੰਤਨ ਤੇ ਇਹੁ ਮੰਤੁ ਲਈ ॥ ਕਹੁ ਨਾਨਕ ਜਿਨਿ ਮਨਹੁ ਪਛਾਨਿਆ ਤਿਨ ਕਉ ਸਗਲੀ ਸੋਝ ਪਈ ॥੨॥੪॥੯੦॥
ਬਿਲਾਵਲੁ ਮਹਲਾ ੫ ॥
ਕਿਆ ਹਮ ਜੀਅ ਜੰਤ ਬੇਚਾਰੇ ਬਰਨਿ ਨ ਸਾਕਹ ਏਕ ਰੋਮਾਈ ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਬੇਅੰਤ ਠਾਕੁਰ ਤੇਰੀ ਗਤਿ ਨਹੀ ਪਾਈ ॥੧॥
ਕਿਆ ਕਥੀਐ ਕਿਛੁ ਕਥਨੁ ਨ ਜਾਈ ॥ ਜਹ ਜਹ ਦੇਖਾ ਤਹ ਰਹਿਆ ਸਮਾਈ ॥੧॥ ਰਹਾਉ ॥
ਜਹ ਮਹਾ ਭਇਆਨ ਦੂਖ ਜਮ ਸੁਨੀਐ ਤਹ ਮੇਰੇ ਪ੍ਰਭ ਤੂਹੈ ਸਹਾਈ ॥ ਸਰਨਿ ਪਰਿਓ ਹਰਿ ਚਰਨ ਗਹੇ ਪ੍ਰਭ ਗੁਰਿ ਨਾਨਕ ਕਉ ਬੂਝ ਬੁਝਾਈ ॥੨॥੫॥੯੧॥
ਬਿਲਾਵਲੁ ਮਹਲਾ ੫ ॥
ਅਗਮ ਰੂਪ ਅਬਿਨਾਸੀ ਕਰਤਾ ਪਤਿਤ ਪਵਿਤ ਇਕ ਨਿਮਖ ਜਪਾਈਐ ॥ ਅਚਰਜੁ ਸੁਨਿਓ ਪਰਾਪਤਿ ਭੇਟੁਲੇ ਸੰਤ ਚਰਨ ਚਰਨ ਮਨੁ ਲਾਈਐ ॥੧॥
ਕਿਤੁ ਬਿਧੀਐ ਕਿਤੁ ਸੰਜਮਿ ਪਾਈਐ ॥ ਕਹੁ ਸੁਰਜਨ ਕਿਤੁ ਜੁਗਤੀ ਧਿਆਈਐ ॥੧॥ ਰਹਾਉ ॥
ਜੋ ਮਾਨੁਖੁ ਮਾਨੁਖ ਕੀ ਸੇਵਾ ਓਹੁ ਤਿਸ ਕੀ ਲਈ ਲਈ ਫੁਨਿ ਜਾਈਐ ॥ ਨਾਨਕ ਸਰਨਿ ਸਰਣਿ ਸੁਖ ਸਾਗਰ ਮੋਹਿ ਟੇਕ ਤੇਰੋ ਇਕ ਨਾਈਐ ॥੨॥੬॥੯੨॥
ਬਿਲਾਵਲੁ ਮਹਲਾ ੫ ॥
ਸੰਤ ਸਰਣਿ ਸੰਤ ਟਹਲ ਕਰੀ ॥ ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ ॥
ਸੂਖ ਸਹਜ ਅਰੁ ਘਨੋ ਅਨੰਦਾ ਗੁਰ ਤੇ ਪਾਇਓ ਨਾਮੁ ਹਰੀ ॥
dhirasaT na aaveh a(n)dh agiaanee soi rahio madh maavat he ||3||
jaal pasaar chog bisathaaree pa(n)khee jiau faahaavat he ||
kahu naanak ba(n)dhan kaaTan kau mai satigur purakh dhiaavat he ||4||2||88||
bilaaval mahalaa panjavaa ||
har har naam apaar amolee ||
praan piaaro maneh adhaaro cheet chitavau jaise paan ta(n)bolee ||1|| rahaau ||
sahaj samaio gureh bataio ra(n)g ra(n)gee mere tan kee cholee ||
pria mukh laago jau vaddabhaago suhaag hamaaro katahu na ddolee ||1||
roop na dhoop na ga(n)dh na dheepaa ot pot a(n)g a(n)g sa(n)g maulee ||
kahu naanak pria ravee suhaagan at neekee meree banee khaTolee ||2||3||89||
bilaaval mahalaa panjavaa ||
gobi(n)dh gobi(n)dh gobi(n)dh miee ||
jab te bheTe saadh dhiaaraa tab te dhuramat dhoor bhiee ||1|| rahaau ||
pooran poor rahio sa(n)pooran seetal saa(n)t dhiaal dhiee ||
kaam karodh tirasanaa aha(n)kaaraa tan te hoe sagal khiee ||1||
sat sa(n)tokh dhiaa dharam such sa(n)tan te ih ma(n)t liee ||
kahu naanak jin manahu pachhaaniaa tin kau sagalee sojh piee ||2||4||90||
bilaaval mahalaa panjavaa ||
kiaa ham jeea ja(n)t bechaare baran na saakeh ek romaiee ||
braham mahes sidh mun i(n)dhraa bea(n)t Thaakur teree gat nahee paiee ||1||
kiaa katheeaai kichh kathan na jaiee ||
jeh jeh dhekhaa teh rahiaa samaiee ||1|| rahaau ||
jeh mahaa bhiaan dhookh jam suneeaai teh mere prabh toohai sahaiee ||
saran pario har charan gahe prabh gur naanak kau boojh bujhaiee ||2||5||91||
bilaaval mahalaa panjavaa ||
agam roop abinaasee karataa patit pavit ik nimakh japaieeaai ||
acharaj sunio paraapat bheTule sa(n)t charan charan man laieeaai ||1||
kit bidheeaai kit sa(n)jam paieeaai ||
kahu surajan kit jugatee dhiaaieeaai ||1|| rahaau ||
jo maanukh maanukh kee sevaa oh tis kee liee liee fun jaieeaai ||
naanak saran saran sukh saagar moh Tek tero ik naieeaai ||2||6||92||
bilaaval mahalaa panjavaa ||
sa(n)t saran sa(n)t Tahal karee ||
dha(n)dh ba(n)dh ar sagal ja(n)jaaro avar kaaj te chhooT paree ||1|| rahaau ||
sookh sahaj ar ghano ana(n)dhaa gur te paio naam haree ||