Sri Guru Granth Sahib

ਅੰਗ ੬੫੬

ਇਕ ਬਸਤੁ ਅਗੋਚਰ ਲਹੀਐ ॥ ਬਸਤੁ ਅਗੋਚਰ ਪਾਈ ॥ ਘਟਿ ਦੀਪਕੁ ਰਹਿਆ ਸਮਾਈ ॥੨॥
ਕਹਿ ਕਬੀਰ ਅਬ ਜਾਨਿਆ ॥ ਜਬ ਜਾਨਿਆ ਤਉ ਮਨੁ ਮਾਨਿਆ ॥ ਮਨ ਮਾਨੇ ਲੋਗੁ ਨ ਪਤੀਜੈ ॥ ਨ ਪਤੀਜੈ ਤਉ ਕਿਆ ਕੀਜੈ ॥੩॥੭॥
ਹ੍ਰਿਦੈ ਕਪਟੁ ਮੁਖ ਗਿਆਨੀ ॥ ਝੂਠੇ ਕਹਾ ਬਿਲੋਵਸਿ ਪਾਨੀ ॥੧॥
ਕਾਂਇਆ ਮਾਂਜਸਿ ਕਉਨ ਗੁਨਾਂ ॥ ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ ॥
ਲਉਕੀ ਅਠਸਠਿ ਤੀਰਥ ਨੑਾਈ ॥ ਕਉਰਾਪਨੁ ਤਊ ਨ ਜਾਈ ॥੨॥
ਕਹਿ ਕਬੀਰ ਬੀਚਾਰੀ ॥ ਭਵ ਸਾਗਰੁ ਤਾਰਿ ਮੁਰਾਰੀ ॥੩॥੮॥
ਸੋਰਠਿ
ੴ ਸਤਿਗੁਰ ਪ੍ਰਸਾਦਿ ॥
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥
ਮਨ ਮੇਰੇ ਭੂਲੇ ਕਪਟੁ ਨ ਕੀਜੈ ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥
ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥ ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥
ਕਹਤੁ ਕਬੀਰੁ ਕੋਈ ਨਹੀ ਤੇਰਾ ॥ ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥
ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥
ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥
ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
ਰਾਗੁ ਸੋਰਠਿ ॥
ਭੂਖੇ ਭਗਤਿ ਨ ਕੀਜੈ ॥ ਯਹ ਮਾਲਾ ਅਪਨੀ ਲੀਜੈ ॥ ਹਉ ਮਾਂਗਉ ਸੰਤਨ ਰੇਨਾ ॥ ਮੈ ਨਾਹੀ ਕਿਸੀ ਕਾ ਦੇਨਾ ॥੧॥
ਮਾਧੋ ਕੈਸੀ ਬਨੈ ਤੁਮ ਸੰਗੇ ॥ ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥
ਦੁਇ ਸੇਰ ਮਾਂਗਉ ਚੂਨਾ ॥ ਪਾਉ ਘੀਉ ਸੰਗਿ ਲੂਨਾ ॥ ਅਧ ਸੇਰੁ ਮਾਂਗਉ ਦਾਲੇ ॥ ਮੋ ਕਉ ਦੋਨਉ ਵਖਤ ਜਿਵਾਲੇ ॥੨॥
ਖਾਟ ਮਾਂਗਉ ਚਉਪਾਈ ॥ ਸਿਰਹਾਨਾ ਅਵਰ ਤੁਲਾਈ ॥ ਊਪਰ ਕਉ ਮਾਂਗਉ ਖੀਂਧਾ ॥ ਤੇਰੀ ਭਗਤਿ ਕਰੈ ਜਨੁ ਥੀਂਧਾ ॥੩॥
ਮੈ ਨਾਹੀ ਕੀਤਾ ਲਬੋ ॥ ਇਕੁ ਨਾਉ ਤੇਰਾ ਮੈ ਫਬੋ ॥ ਕਹਿ ਕਬੀਰ ਮਨੁ ਮਾਨਿਆ ॥ ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥
ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਜਬ ਦੇਖਾ ਤਬ ਗਾਵਾ ॥ ਤਉ ਜਨ ਧੀਰਜੁ ਪਾਵਾ ॥੧॥

Ang 656

eik basat agochar laheeaai ||
basat agochar paiee ||
ghaT dheepak rahiaa samaiee ||2||
keh kabeer ab jaaniaa ||
jab jaaniaa tau man maaniaa ||
man maane log na pateejai ||
n pateejai tau kiaa keejai ||3||7||
hiradhai kapaT mukh giaanee ||
jhooThe kahaa bilovas paanee ||1||
kaa(n)iaa maa(n)jas kaun gunaa(n) ||
jau ghaT bheetar hai malanaa(n) ||1|| rahaau ||
laukee aThasaTh teerath n(h)aiee ||
kauraapan tuoo na jaiee ||2||
keh kabeer beechaaree ||
bhav saagar taar muraaree ||3||8||
soraTh
ikOankaar satigur prasaadh ||
bahu parapa(n)ch kar par dhan liaavai ||
sut dhaaraa peh aan luTaavai ||1||
man mere bhoole kapaT na keejai ||
a(n)t niberaa tere jeea peh leejai ||1|| rahaau ||
chhin chhin tan chheejai jaraa janaavai ||
tab teree ok koiee paaneeo na paavai ||2||
kahat kabeer koiee nahee teraa ||
hiradhai raam kee na japeh saveraa ||3||9||
sa(n)tahu man pavanai sukh baniaa ||
kichh jog paraapat ganiaa || rahaau ||
gur dhikhalaiee moree ||
jit mirag paRat hai choree ||
moo(n)dh le’ee dharavaaje ||
baajeeale anahadh baaje ||1||
ku(n)bh kamal jal bhariaa ||
jal meTiaa uoobhaa kariaa ||
kahu kabeer jan jaaniaa ||
jau jaaniaa tau man maaniaa ||2||10||
raag soraTh ||
bhookhe bhagat na keejai ||
yeh maalaa apanee leejai ||
hau maa(n)gau sa(n)tan renaa ||
mai naahee kisee kaa dhenaa ||1||
maadho kaisee banai tum sa(n)ge ||
aap na dheh ta levau ma(n)ge || rahaau ||
dhui ser maa(n)gau choonaa ||
paau gheeau sa(n)g loonaa ||
adh ser maa(n)gau dhaale ||
mo kau dhonau vakhat jivaale ||2||
khaaT maa(n)gau chaupaiee ||
sirahaanaa avar tulaiee ||
uoopar kau maa(n)gau khee(n)dhaa ||
teree bhagat karai jan tha(n)eedhaa ||3||
mai naahee keetaa labo ||
eik naau teraa mai fabo ||
keh kabeer man maaniaa ||
man maaniaa tau har jaaniaa ||4||11||
raag soraTh baanee bhagat naamadhe jee kee ghar doojaa
ikOankaar satigur prasaadh ||
jab dhekhaa tab gaavaa ||
tau jan dheeraj paavaa ||1||