Sri Guru Granth Sahib

ਅੰਗ ੩੩੩

ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਲਿਵ ਲਾਈ ॥੩॥
ਉਨਮਨਿ ਮਨੂਆ ਸੁੰਨਿ ਸਮਾਨਾ ਦੁਬਿਧਾ ਦੁਰਮਤਿ ਭਾਗੀ ॥ ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮ ਨਾਮਿ ਲਿਵ ਲਾਗੀ ॥੪॥੨॥੪੬॥
ਗਉੜੀ ਬੈਰਾਗਣਿ ਤਿਪਦੇ ॥
ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ ॥ ਆਵੈ ਨ ਜਾਇ ਮਰੈ ਨ ਜੀਵੈ ਤਾਸੁ ਖੋਜੁ ਬੈਰਾਗੀ ॥੧॥
ਮੇਰੇ ਮਨ ਮਨ ਹੀ ਉਲਟਿ ਸਮਾਨਾ ॥ ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ॥੧॥ ਰਹਾਉ ॥
ਨਿਵਰੈ ਦੂਰਿ ਦੂਰਿ ਫੁਨਿ ਨਿਵਰੈ ਜਿਨਿ ਜੈਸਾ ਕਰਿ ਮਾਨਿਆ ॥ ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ ॥੨॥
ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥ ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ ॥੩॥੩॥੪੭॥
ਗਉੜੀ ॥
ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ ॥ ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ ॥੧॥
ਸਹਜ ਕੀ ਅਕਥ ਕਥਾ ਹੈ ਨਿਰਾਰੀ ॥ ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੁਕੀ ਲਗੈ ਨ ਭਾਰੀ ॥੧॥ ਰਹਾਉ ॥
ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ ॥ ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥੨॥
ਅਗਮ ਅਗੋਚਰੁ ਰਹੈ ਨਿਰੰਤਰਿ ਗੁਰ ਕਿਰਪਾ ਤੇ ਲਹੀਐ ॥ ਕਹੁ ਕਬੀਰ ਬਲਿ ਜਾਉ ਗੁਰ ਅਪੁਨੇ ਸਤਸੰਗਤਿ ਮਿਲਿ ਰਹੀਐ ॥੩॥੪॥੪੮॥
ਗਉੜੀ ॥
ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ ॥ ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ ॥੧॥
ਐਸਾ ਨਾਇਕੁ ਰਾਮੁ ਹਮਾਰਾ ॥ ਸਗਲ ਸੰਸਾਰੁ ਕੀਓ ਬਨਜਾਰਾ ॥੧॥ ਰਹਾਉ ॥
ਕਾਮੁ ਕ੍ਰੋਧੁ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ ॥ ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ॥੨॥
ਕਹਤ ਕਬੀਰੁ ਸੁਨਹੁ ਰੇ ਸੰਤਹੁ ਅਬ ਐਸੀ ਬਨਿ ਆਈ ॥ ਘਾਟੀ ਚਢਤ ਬੈਲੁ ਇਕੁ ਥਾਕਾ ਚਲੋ ਗੋਨਿ ਛਿਟਕਾਈ ॥੩॥੫॥੪੯॥
ਗਉੜੀ ਪੰਚਪਦਾ ॥
ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ ॥ ਅੰਧਾ ਲੋਕੁ ਨ ਜਾਣਈ ਮੂਰਖੁ ਏਆਣਾ ॥੧॥
ਕਹੁ ਡਡੀਆ ਬਾਧੈ ਧਨ ਖੜੀ ॥ ਪਾਹੂ ਘਰਿ ਆਏ ਮੁਕਲਾਊ ਆਏ ॥੧॥ ਰਹਾਉ ॥
ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ ॥ ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ॥੨॥
ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ ॥

Ang 333

dheh dhis booddee pavan jhulaavai ddor rahee liv laiee ||3||
aunaman manooaa su(n)n samaanaa dhubidhaa dhuramat bhaagee ||
kahu kabeer anabhau ik dhekhiaa raam naam liv laagee ||4||2||46||
gauRee bairaagan tipadhe ||
aulaTat pavan chakar khaT bhedhe surat su(n)n anaraagee ||
aavai na jai marai na jeevai taas khoj bairaagee ||1||
mere man man hee ulaT samaanaa ||
gur parasaadh akal bhiee avarai naatar thaa begaanaa ||1|| rahaau ||
nivarai dhoor dhoor fun nivarai jin jaisaa kar maaniaa ||
alautee kaa jaise bhiaa bareddaa jin peeaa tin jaaniaa ||2||
teree niragun kathaa kai siau kaheeaai aaisaa koi bibekee ||
kahu kabeer jin dheeaa paleetaa tin taisee jhal dhekhee ||3||3||47||
gauRee ||
teh paavas si(n)dh dhoop nahee chhaheeaa teh utapat paralau naahee ||
jeevan mrit na dhukh sukh biaapai su(n)n samaadh dhouoo teh naahee ||1||
sahaj kee akath kathaa hai niraaree ||
tul nahee chaddai jai na mukaatee halukee lagai na bhaaree ||1|| rahaau ||
aradh uradh dhouoo teh naahee raat dhinas teh naahee ||
jal nahee pavan paavak fun naahee satigur tahaa samaahee ||2||
agam agochar rahai nira(n)tar gur kirapaa te laheeaai ||
kahu kabeer bal jaau gur apune satasa(n)gat mil raheeaai ||3||4||48||
gauRee ||
paap pu(n)n dhui bail bisaahe pavan poojee paragaasio ||
tirasanaa goon bharee ghaT bheetar in bidh Taa(n)dd bisaahio ||1||
aaisaa naik raam hamaaraa ||
sagal sa(n)saar keeo banajaaraa ||1|| rahaau ||
kaam karodh dhui bhe jagaatee man tara(n)g baTavaaraa ||
pa(n)ch tat mil dhaan nibereh Taa(n)ddaa utario paaraa ||2||
kahat kabeer sunahu re sa(n)tahu ab aaisee ban aaiee ||
ghaaTee chaddat bail ik thaakaa chalo gon chhiTakaiee ||3||5||49||
gauRee pa(n)chapadhaa ||
pevakaRai dhin chaar hai saahuraRai jaanaa ||
a(n)dhaa lok na jaaniee moorakh eaanaa ||1||
kahu ddaddeeaa baadhai dhan khaRee ||
paahoo ghar aae mukalaauoo aae ||1|| rahaau ||
oh j dhisai khoohaRee kaun laaj vahaaree ||
laaj ghaRee siau tooT paRee uTh chalee panihaaree ||2||
saahib hoi dhiaal kirapaa kare apunaa kaaraj savaare ||