ਗਉੜੀ ਕਬੀਰ ਜੀ ॥
ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥ ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥੧॥
ਜਉ ਪੈ ਰਸਨਾ ਰਾਮੁ ਨ ਕਹਿਬੋ ॥ ਉਪਜਤ ਬਿਨਸਤ ਰੋਵਤ ਰਹਿਬੋ ॥੧॥ ਰਹਾਉ ॥
ਜਸ ਦੇਖੀਐ ਤਰਵਰ ਕੀ ਛਾਇਆ ॥ ਪ੍ਰਾਨ ਗਏ ਕਹੁ ਕਾ ਕੀ ਮਾਇਆ ॥੨॥
ਜਸ ਜੰਤੀ ਮਹਿ ਜੀਉ ਸਮਾਨਾ ॥ ਮੂਏ ਮਰਮੁ ਕੋ ਕਾ ਕਰ ਜਾਨਾ ॥੩॥
ਹੰਸਾ ਸਰਵਰੁ ਕਾਲੁ ਸਰੀਰ ॥ ਰਾਮ ਰਸਾਇਨ ਪੀਉ ਰੇ ਕਬੀਰ ॥੪॥੮॥
ਗਉੜੀ ਕਬੀਰ ਜੀ ॥
ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥ ਤਿਤੁ ਲਾਗੇ ਕੰਚੂਆ ਫਲ ਮੋਤੀ ॥੧॥
ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥ ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ ॥
ਤਟਿ ਤੀਰਥਿ ਨਹੀ ਮਨੁ ਪਤੀਆਇ ॥ ਚਾਰ ਅਚਾਰ ਰਹੇ ਉਰਝਾਇ ॥੨॥
ਪਾਪ ਪੁੰਨ ਦੁਇ ਏਕ ਸਮਾਨ ॥ ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥੩॥
ਕਬੀਰ ਨਿਰਗੁਣ ਨਾਮ ਨ ਰੋਸੁ ॥ ਇਸੁ ਪਰਚਾਇ ਪਰਚਿ ਰਹੁ ਏਸੁ ॥੪॥੯॥
ਗਉੜੀ ਕਬੀਰ ਜੀ ॥
ਜੋ ਜਨ ਪਰਮਿਤਿ ਪਰਮਨੁ ਜਾਨਾ ॥ ਬਾਤਨ ਹੀ ਬੈਕੁੰਠ ਸਮਾਨਾ ॥੧॥
ਨਾ ਜਾਨਾ ਬੈਕੁੰਠ ਕਹਾ ਹੀ ॥ ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ ॥
ਕਹਨ ਕਹਾਵਨ ਨਹ ਪਤੀਅਈ ਹੈ ॥ ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥
ਜਬ ਲਗੁ ਮਨਿ ਬੈਕੁੰਠ ਕੀ ਆਸ ॥ ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥
ਕਹੁ ਕਬੀਰ ਇਹ ਕਹੀਐ ਕਾਹਿ ॥ ਸਾਧਸੰਗਤਿ ਬੈਕੁੰਠੈ ਆਹਿ ॥੪॥੧੦॥
ਗਉੜੀ ਕਬੀਰ ਜੀ ॥
ਉਪਜੈ ਨਿਪਜੈ ਨਿਪਜਿ ਸਮਾਈ ॥ ਨੈਨਹ ਦੇਖਤ ਇਹੁ ਜਗੁ ਜਾਈ ॥੧॥
ਲਾਜ ਨ ਮਰਹੁ ਕਹਹੁ ਘਰੁ ਮੇਰਾ ॥ ਅੰਤ ਕੀ ਬਾਰ ਨਹੀ ਕਛੁ ਤੇਰਾ ॥੧॥ ਰਹਾਉ ॥
ਅਨਿਕ ਜਤਨ ਕਰਿ ਕਾਇਆ ਪਾਲੀ ॥ ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥
ਚੋਆ ਚੰਦਨੁ ਮਰਦਨ ਅੰਗਾ ॥ ਸੋ ਤਨੁ ਜਲੈ ਕਾਠ ਕੈ ਸੰਗਾ ॥੩॥
ਕਹੁ ਕਬੀਰ ਸੁਨਹੁ ਰੇ ਗੁਨੀਆ ॥ ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ॥੪॥੧੧॥
ਗਉੜੀ ਕਬੀਰ ਜੀ ॥
ਅਵਰ ਮੂਏ ਕਿਆ ਸੋਗੁ ਕਰੀਜੈ ॥ ਤਉ ਕੀਜੈ ਜਉ ਆਪਨ ਜੀਜੈ ॥੧॥
ਮੈ ਨ ਮਰਉ ਮਰਿਬੋ ਸੰਸਾਰਾ ॥ ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ ॥
ਇਆ ਦੇਹੀ ਪਰਮਲ ਮਹਕੰਦਾ ॥ ਤਾ ਸੁਖ ਬਿਸਰੇ ਪਰਮਾਨੰਦਾ ॥੨॥
ਕੂਅਟਾ ਏਕੁ ਪੰਚ ਪਨਿਹਾਰੀ ॥ ਟੂਟੀ ਲਾਜੁ ਭਰੈ ਮਤਿ ਹਾਰੀ ॥੩॥
ਕਹੁ ਕਬੀਰ ਇਕ ਬੁਧਿ ਬੀਚਾਰੀ ॥ ਨਾ ਓਹੁ ਕੂਅਟਾ ਨਾ ਪਨਿਹਾਰੀ ॥੪॥੧੨॥
ਗਉੜੀ ਕਬੀਰ ਜੀ ॥
ਅਸਥਾਵਰ ਜੰਗਮ ਕੀਟ ਪਤੰਗਾ ॥ ਅਨਿਕ ਜਨਮ ਕੀਏ ਬਹੁ ਰੰਗਾ ॥੧॥
gauRee kabeer jee ||
a(n)dhakaar sukh kabeh na soiee hai ||
raajaa ra(n)k dhouoo mil roiee hai ||1||
jau pai rasanaa raam na kahibo ||
aupajat binasat rovat rahibo ||1|| rahaau ||
jas dhekheeaai taravar kee chhaiaa ||
praan ge kahu kaa kee maiaa ||2||
jas ja(n)tee meh jeeau samaanaa ||
mooe maram ko kaa kar jaanaa ||3||
ha(n)saa saravar kaal sareer ||
raam rasain peeau re kabeer ||4||8||
gauRee kabeer jee ||
jot kee jaat jaat kee jotee ||
tit laage ka(n)chooaa fal motee ||1||
kavanu su ghar jo nirabhau kaheeaai ||
bhau bhaj jai abhai hoi raheeaai ||1|| rahaau ||
taT teerath nahee man pateeaai ||
chaar achaar rahe urajhai ||2||
paap pu(n)n dhui ek samaan ||
nij ghar paaras tajahu gun aan ||3||
kabeer niragun naam na ros ||
eis parachai parach rahu es ||4||9||
gauRee kabeer jee ||
jo jan paramit paraman jaanaa ||
baatan hee baiku(n)Th samaanaa ||1||
naa jaanaa baiku(n)Th kahaa hee ||
jaan jaan sabh kaheh tahaa hee ||1|| rahaau ||
kahan kahaavan neh pateeiee hai ||
tau man maanai jaa te haumai jiee hai ||2||
jab lag man baiku(n)Th kee aas ||
tab lag hoi nahee charan nivaas ||3||
kahu kabeer ieh kaheeaai kaeh ||
saadhasa(n)gat baiku(n)Thai aaeh ||4||10||
gauRee kabeer jee ||
aupajai nipajai nipaj samaiee ||
naineh dhekhat ih jag jaiee ||1||
laaj na marahu kahahu ghar meraa ||
a(n)t kee baar nahee kachh teraa ||1|| rahaau ||
anik jatan kar kaiaa paalee ||
maratee baar agan sa(n)g jaalee ||2||
choaa cha(n)dhan maradhan a(n)gaa ||
so tan jalai kaaTh kai sa(n)gaa ||3||
kahu kabeer sunahu re guneeaa ||
binasaigo roop dhekhai sabh dhuneeaa ||4||11||
gauRee kabeer jee ||
avar mooe kiaa sog kareejai ||
tau keejai jau aapan jeejai ||1||
mai na marau maribo sa(n)saaraa ||
ab moh milio hai jeeaavanahaaraa ||1|| rahaau ||
eiaa dhehee paramal mahaka(n)dhaa ||
taa sukh bisare paramaana(n)dhaa ||2||
kooaTaa ek pa(n)ch panihaaree ||
TooTee laaj bharai mat haaree ||3||
kahu kabeer ik budh beechaaree ||
naa oh kooaTaa naa panihaaree ||4||12||
gauRee kabeer jee ||
asathaavar ja(n)gam keeT pata(n)gaa ||
anik janam ke’ee bahu ra(n)gaa ||1||