ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥
ਸੰਤ ਕਾ ਨਿੰਦਕੁ ਮਹਾ ਅਤਤਾਈ ॥ ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥ ਸੰਤ ਕਾ ਨਿੰਦਕੁ ਮਹਾ ਹਤਿਆਰਾ ॥ ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥ ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥ ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥ ਸੰਤ ਕੇ ਨਿੰਦਕ ਕਉ ਸਰਬ ਰੋਗ ॥ ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥ ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥ ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥
ਸੰਤ ਕਾ ਦੋਖੀ ਸਦਾ ਅਪਵਿਤੁ ॥ ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥ ਸੰਤ ਕੇ ਦੋਖੀ ਕਉ ਡਾਨੁ ਲਾਗੈ ॥ ਸੰਤ ਕੇ ਦੋਖੀ ਕਉ ਸਭ ਤਿਆਗੈ ॥ ਸੰਤ ਕਾ ਦੋਖੀ ਮਹਾ ਅਹੰਕਾਰੀ ॥ ਸੰਤ ਕਾ ਦੋਖੀ ਸਦਾ ਬਿਕਾਰੀ ॥ ਸੰਤ ਕਾ ਦੋਖੀ ਜਨਮੈ ਮਰੈ ॥ ਸੰਤ ਕੀ ਦੂਖਨਾ ਸੁਖ ਤੇ ਟਰੈ ॥ ਸੰਤ ਕੇ ਦੋਖੀ ਕਉ ਨਾਹੀ ਠਾਉ ॥ ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥
ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥ ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥ ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥ ਸੰਤ ਕਾ ਦੋਖੀ ਉਝੜਿ ਪਾਈਐ ॥ ਸੰਤ ਕਾ ਦੋਖੀ ਅੰਤਰ ਤੇ ਥੋਥਾ ॥ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥ ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥ ਆਪਨ ਬੀਜਿ ਆਪੇ ਹੀ ਖਾਹਿ ॥ ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥ ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥
ਸੰਤ ਕਾ ਦੋਖੀ ਇਉ ਬਿਲਲਾਇ ॥ ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥ ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥ ਸੰਤ ਕਾ ਦੋਖੀ ਛੁਟੈ ਇਕੇਲਾ ॥ ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥ ਸੰਤ ਕਾ ਦੋਖੀ ਧਰਮ ਤੇ ਰਹਤ ॥ ਸੰਤ ਕਾ ਦੋਖੀ ਸਦ ਮਿਥਿਆ ਕਹਤ ॥ ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥ ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥
ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥ ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥ ਸੰਤ ਕਾ ਦੋਖੀ ਸਦਾ ਸਹਕਾਈਐ ॥ ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥ ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥ ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥ ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥ ਜੈਸਾ ਭਾਵੈ ਤੈਸਾ ਕੋਈ ਹੋਇ ॥ ਪਇਆ ਕਿਰਤੁ ਨ ਮੇਟੈ ਕੋਇ ॥ ਨਾਨਕ ਜਾਨੈ ਸਚਾ ਸੋਇ ॥੭॥
ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥ ਸਦਾ ਸਦਾ ਤਿਸ ਕਉ ਨਮਸਕਾਰੁ ॥ ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥ ਤਿਸਹਿ ਧਿਆਵਹੁ ਸਾਸਿ ਗਿਰਾਸਿ ॥ ਸਭੁ ਕਛੁ ਵਰਤੈ ਤਿਸ ਕਾ ਕੀਆ ॥ ਜੈਸਾ ਕਰੇ ਤੈਸਾ ਕੋ ਥੀਆ ॥ ਅਪਨਾ ਖੇਲੁ ਆਪਿ ਕਰਨੈਹਾਰੁ ॥ ਦੂਸਰ ਕਉਨੁ ਕਹੈ ਬੀਚਾਰੁ ॥
naanak sa(n)t bhaavai taa oi bhee gat paeh ||2||
sa(n)t kaa ni(n)dhak mahaa atataiee ||
sa(n)t kaa ni(n)dhak khin Tikan na paiee ||
sa(n)t kaa ni(n)dhak mahaa hatiaaraa ||
sa(n)t kaa ni(n)dhak paramesur maaraa ||
sa(n)t kaa ni(n)dhak raaj te heen ||
sa(n)t kaa ni(n)dhak dhukheeaa ar dheen ||
sa(n)t ke ni(n)dhak kau sarab rog ||
sa(n)t ke ni(n)dhak kau sadhaa bijog ||
sa(n)t kee ni(n)dhaa dhokh meh dhokh ||
naanak sa(n)t bhaavai taa us kaa bhee hoi mokh ||3||
sa(n)t kaa dhokhee sadhaa apavit ||
sa(n)t kaa dhokhee kisai kaa nahee mit ||
sa(n)t ke dhokhee kau ddaan laagai ||
sa(n)t ke dhokhee kau sabh tiaagai ||
sa(n)t kaa dhokhee mahaa aha(n)kaaree ||
sa(n)t kaa dhokhee sadhaa bikaaree ||
sa(n)t kaa dhokhee janamai marai ||
sa(n)t kee dhookhanaa sukh te Tarai ||
sa(n)t ke dhokhee kau naahee Thaau ||
naanak sa(n)t bhaavai taa le milai ||4||
sa(n)t kaa dhokhee adh beech te TooTai ||
sa(n)t kaa dhokhee kitai kaaj na pahoochai ||
sa(n)t ke dhokhee kau udhiaan bhramaieeaai ||
sa(n)t kaa dhokhee ujhaR paieeaai ||
sa(n)t kaa dhokhee a(n)tar te thothaa ||
jiau saas binaa mritak kee lothaa ||
sa(n)t ke dhokhee kee jaR kichh naeh ||
aapan beej aape hee khaeh ||
sa(n)t ke dhokhee kau avar na raakhanahaar ||
naanak sa(n)t bhaavai taa le ubaar ||5||
sa(n)t kaa dhokhee iau bilalai ||
jiau jal bihoon machhulee taRafaRai ||
sa(n)t kaa dhokhee bhookhaa nahee raajai ||
jiau paavak ieedhan nahee dhraapai ||
sa(n)t kaa dhokhee chhuTai ikelaa ||
jiau booaaR til khet maeh dhuhelaa ||
sa(n)t kaa dhokhee dharam te rahat ||
sa(n)t kaa dhokhee sadh mithiaa kahat ||
kirat ni(n)dhak kaa dhur hee piaa ||
naanak jo tis bhaavai soiee thiaa ||6||
sa(n)t kaa dhokhee bigaR roop hoi jai ||
sa(n)t ke dhokhee kau dharageh milai sajai ||
sa(n)t kaa dhokhee sadhaa sahakaieeaai ||
sa(n)t kaa dhokhee na marai na jeevaieeaai ||
sa(n)t ke dhokhee kee pujai na aasaa ||
sa(n)t kaa dhokhee uTh chalai niraasaa ||
sa(n)t kai dhokh na tirasaTai koi ||
jaisaa bhaavai taisaa koiee hoi ||
piaa kirat na meTai koi ||
naanak jaanai sachaa soi ||7||
sabh ghaT tis ke oh karanaihaar ||
sadhaa sadhaa tis kau namasakaar ||
prabh kee usatat karahu dhin raat ||
tiseh dhiaavahu saas giraas ||
sabh kachh varatai tis kaa keeaa ||
jaisaa kare taisaa ko theeaa ||
apanaa khel aap karanaihaar ||
dhoosar kaun kahai beechaar ||