Sri Guru Granth Sahib

ਅੰਗ ੧੩੦੫

ਕਾਨੜਾ ਮਹਲਾ ੫ ॥
ਐਸੀ ਕਉਨ ਬਿਧੇ ਦਰਸਨ ਪਰਸਨਾ ॥੧॥ ਰਹਾਉ ॥
ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ ॥੧॥
ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥ ਹਰਿ ਸੰਤਨਾ ਕੀ ਰੇਨ ॥ ਹੀਉ ਅਰਪਿ ਦੇਨ ॥ ਪ੍ਰਭ ਭਏ ਹੈ ਕਿਰਪੇਨ ॥ ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ ॥੨॥੨॥੩੫॥
ਕਾਨੜਾ ਮਹਲਾ ੫ ॥
ਰੰਗਾ ਰੰਗ ਰੰਗਨ ਕੇ ਰੰਗਾ ॥ ਕੀਟ ਹਸਤ ਪੂਰਨ ਸਭ ਸੰਗਾ ॥੧॥ ਰਹਾਉ ॥
ਬਰਤ ਨੇਮ ਤੀਰਥ ਸਹਿਤ ਗੰਗਾ ॥ ਜਲੁ ਹੇਵਤ ਭੂਖ ਅਰੁ ਨੰਗਾ ॥ ਪੂਜਾਚਾਰ ਕਰਤ ਮੇਲੰਗਾ ॥ ਚਕ੍ਰ ਕਰਮ ਤਿਲਕ ਖਾਟੰਗਾ ॥ ਦਰਸਨੁ ਭੇਟੇ ਬਿਨੁ ਸਤਸੰਗਾ ॥੧॥
ਹਠਿ ਨਿਗ੍ਰਹਿ ਅਤਿ ਰਹਤ ਬਿਟੰਗਾ ॥ ਹਉ ਰੋਗੁ ਬਿਆਪੈ ਚੁਕੈ ਨ ਭੰਗਾ ॥ ਕਾਮ ਕ੍ਰੋਧ ਅਤਿ ਤ੍ਰਿਸਨ ਜਰੰਗਾ ॥ ਸੋ ਮੁਕਤੁ ਨਾਨਕ ਜਿਸੁ ਸਤਿਗੁਰੁ ਚੰਗਾ ॥੨॥੩॥੩੬॥
ਕਾਨੜਾ ਮਹਲਾ ੫ ਘਰੁ ੭
ੴ ਸਤਿਗੁਰ ਪ੍ਰਸਾਦਿ ॥
ਤਿਖ ਬੂਝਿ ਗਈ ਗਈ ਮਿਲਿ ਸਾਧ ਜਨਾ ॥ ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ ॥੧॥ ਰਹਾਉ ॥
ਜੈਸੀ ਕਰੀ ਪ੍ਰਭ ਮੋ ਸਿਉ ਮੋ ਸਿਉ ਐਸੀ ਹਉ ਕੈਸੇ ਕਰਉ ॥ ਹੀਉ ਤੁਮ੍ਹ੍ਹਾਰੇ ਬਲਿ ਬਲੇ ਬਲਿ ਬਲੇ ਬਲਿ ਗਈ ॥੧॥
ਪਹਿਲੇ ਪੈ ਸੰਤ ਪਾਇ ਧਿਆਇ ਧਿਆਇ ਪ੍ਰੀਤਿ ਲਾਇ ॥ ਪ੍ਰਭ ਥਾਨੁ ਤੇਰੋ ਕੇਹਰੋ ਜਿਤੁ ਜੰਤਨ ਕਰਿ ਬੀਚਾਰੁ ॥ ਅਨਿਕ ਦਾਸ ਕੀਰਤਿ ਕਰਹਿ ਤੁਹਾਰੀ ॥ ਸੋਈ ਮਿਲਿਓ ਜੋ ਭਾਵਤੋ ਜਨ ਨਾਨਕ ਠਾਕੁਰ ਰਹਿਓ ਸਮਾਇ ॥ ਏਕ ਤੂਹੀ ਤੂਹੀ ਤੂਹੀ ॥੨॥੧॥੩੭॥
ਕਾਨੜਾ ਮਹਲਾ ੫ ਘਰੁ ੮
ੴ ਸਤਿਗੁਰ ਪ੍ਰਸਾਦਿ ॥
ਤਿਆਗੀਐ ਗੁਮਾਨੁ ਮਾਨੁ ਪੇਖਤਾ ਦਇਆਲ ਲਾਲ ਹਾਂ ਹਾਂ ਮਨ ਚਰਨ ਰੇਨ ॥੧॥ ਰਹਾਉ ॥
ਹਰਿ ਸੰਤ ਮੰਤ ਗੁਪਾਲ ਗਿਆਨ ਧਿਆਨ ॥੧॥
ਹਿਰਦੈ ਗੋਬਿੰਦ ਗਾਇ ਚਰਨ ਕਮਲ ਪ੍ਰੀਤਿ ਲਾਇ ਦੀਨ ਦਇਆਲ ਮੋਹਨਾ ॥ ਕ੍ਰਿਪਾਲ ਦਇਆ ਮਇਆ ਧਾਰਿ ॥ ਨਾਨਕੁ ਮਾਗੈ ਨਾਮੁ ਦਾਨੁ ॥ ਤਜਿ ਮੋਹੁ ਭਰਮੁ ਸਗਲ ਅਭਿਮਾਨੁ ॥੨॥੧॥੩੮॥
ਕਾਨੜਾ ਮਹਲਾ ੫ ॥
ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥੧॥ ਰਹਾਉ ॥

Ang 1305

kaanaRaa mahalaa panjavaa ||
aaisee kaun bidhe dharasan parasanaa ||1|| rahaau ||
aas piaas safal moorat umag heeau tarasanaa ||1||
dheen leen piaas meen sa(n)tanaa har sa(n)tanaa ||
har sa(n)tanaa kee ren ||
heeau arap dhen ||
prabh bhe hai kirapen ||
maan moh tiaag chhoddio tau naanak har jeeau bheTanaa ||2||2||35||
kaanaRaa mahalaa panjavaa ||
ra(n)gaa ra(n)g ra(n)gan ke ra(n)gaa ||
keeT hasat pooran sabh sa(n)gaa ||1|| rahaau ||
barat nem teerath sahit ga(n)gaa ||
jal hevat bhookh ar na(n)gaa ||
poojaachaar karat mela(n)gaa ||
chakar karam tilak khaaTa(n)gaa ||
dharasan bheTe bin satasa(n)gaa ||1||
haTh nigreh at rahat biTa(n)gaa ||
hau rog biaapai chukai na bha(n)gaa ||
kaam karodh at tirasan jara(n)gaa ||
so mukat naanak jis satigur cha(n)gaa ||2||3||36||
kaanaRaa mahalaa panjavaa ghar satvaa
ikOankaar satigur prasaadh ||
tikh boojh giee giee mil saadh janaa ||
pa(n)ch bhaage chor sahaje sukhaino hare gun gaavatee gaavatee gaavatee dharas piaar ||1|| rahaau ||
jaisee karee prabh mo siau mo siau aaisee hau kaise karau ||
heeau tum(h)aare bal bale bal bale bal giee ||1||
pahile pai sa(n)t pai dhiaai dhiaai preet lai ||
prabh thaan tero keharo jit ja(n)tan kar beechaar ||
anik dhaas keerat kareh tuhaaree ||
soiee milio jo bhaavato jan naanak Thaakur rahio samai ||
ek toohee toohee toohee ||2||1||37||
kaanaRaa mahalaa panjavaa ghar atthvaa
ikOankaar satigur prasaadh ||
tiaageeaai gumaan maan pekhataa dhiaal laal haa(n) haa(n) man charan ren ||1|| rahaau ||
har sa(n)t ma(n)t gupaal giaan dhiaan ||1||
hiradhai gobi(n)dh gai charan kamal preet lai dheen dhiaal mohanaa ||
kirapaal dhiaa miaa dhaar ||
naanak maagai naam dhaan ||
taj moh bharam sagal abhimaan ||2||1||38||
kaanaRaa mahalaa panjavaa ||
prabh kahan malan dhahan lahan gur mile aan nahee upaau ||1|| rahaau ||