Sri Guru Granth Sahib

ਅੰਗ ੭੪੦

ਸੂਹੀ ਮਹਲਾ ੫ ॥
ਰਹਣੁ ਨ ਪਾਵਹਿ ਸੁਰਿ ਨਰ ਦੇਵਾ ॥ ਊਠਿ ਸਿਧਾਰੇ ਕਰਿ ਮੁਨਿ ਜਨ ਸੇਵਾ ॥੧॥
ਜੀਵਤ ਪੇਖੇ ਜਿਨੑੀ ਹਰਿ ਹਰਿ ਧਿਆਇਆ ॥ ਸਾਧਸੰਗਿ ਤਿਨੑੀ ਦਰਸਨੁ ਪਾਇਆ ॥੧॥ ਰਹਾਉ ॥
ਬਾਦਿਸਾਹ ਸਾਹ ਵਾਪਾਰੀ ਮਰਨਾ ॥ ਜੋ ਦੀਸੈ ਸੋ ਕਾਲਹਿ ਖਰਨਾ ॥੨॥
ਕੂੜੈ ਮੋਹਿ ਲਪਟਿ ਲਪਟਾਨਾ ॥ ਛੋਡਿ ਚਲਿਆ ਤਾ ਫਿਰਿ ਪਛੁਤਾਨਾ ॥੩॥
ਕ੍ਰਿਪਾ ਨਿਧਾਨ ਨਾਨਕ ਕਉ ਕਰਹੁ ਦਾਤਿ ॥ ਨਾਮੁ ਤੇਰਾ ਜਪੀ ਦਿਨੁ ਰਾਤਿ ॥੪॥੮॥੧੪॥
ਸੂਹੀ ਮਹਲਾ ੫ ॥
ਘਟ ਘਟ ਅੰਤਰਿ ਤੁਮਹਿ ਬਸਾਰੇ ॥ ਸਗਲ ਸਮਗ੍ਰੀ ਸੂਤਿ ਤੁਮਾਰੇ ॥੧॥
ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ॥ ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥੧॥ ਰਹਾਉ ॥
ਅਨਿਕ ਜੋਨਿ ਭ੍ਰਮਿ ਭ੍ਰਮਿ ਭ੍ਰਮਿ ਹਾਰੇ ॥ ਓਟ ਗਹੀ ਅਬ ਸਾਧ ਸੰਗਾਰੇ ॥੨॥
ਅਗਮ ਅਗੋਚਰੁ ਅਲਖ ਅਪਾਰੇ ॥ ਨਾਨਕੁ ਸਿਮਰੈ ਦਿਨੁ ਰੈਨਾਰੇ ॥੩॥੯॥੧੫॥
ਸੂਹੀ ਮਹਲਾ ੫ ॥
ਕਵਨ ਕਾਜ ਮਾਇਆ ਵਡਿਆਈ ॥ ਜਾ ਕਉ ਬਿਨਸਤ ਬਾਰ ਨ ਕਾਈ ॥੧॥
ਇਹੁ ਸੁਪਨਾ ਸੋਵਤ ਨਹੀ ਜਾਨੈ ॥ ਅਚੇਤ ਬਿਵਸਥਾ ਮਹਿ ਲਪਟਾਨੈ ॥੧॥ ਰਹਾਉ ॥
ਮਹਾ ਮੋਹਿ ਮੋਹਿਓ ਗਾਵਾਰਾ ॥ ਪੇਖਤ ਪੇਖਤ ਊਠਿ ਸਿਧਾਰਾ ॥੨॥
ਊਚ ਤੇ ਊਚ ਤਾ ਕਾ ਦਰਬਾਰਾ ॥ ਕਈ ਜੰਤ ਬਿਨਾਹਿ ਉਪਾਰਾ ॥੩॥
ਦੂਸਰ ਹੋਆ ਨਾ ਕੋ ਹੋਈ ॥ ਜਪਿ ਨਾਨਕ ਪ੍ਰਭ ਏਕੋ ਸੋਈ ॥੪॥੧੦॥੧੬॥
ਸੂਹੀ ਮਹਲਾ ੫ ॥
ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥ ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥
ਸੋ ਹਰਿ ਮੇਰਾ ਅੰਤਰਜਾਮੀ ॥ ਭਗਤ ਜਨਾ ਕੈ ਸੰਗਿ ਸੁਆਮੀ ॥੧॥ ਰਹਾਉ ॥
ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ ॥ ਆਠ ਪਹਰ ਤੇਰੇ ਗੁਣ ਗਾਵਾ ॥੨॥
ਪੇਖਿ ਪੇਖਿ ਲੀਲਾ ਮਨਿ ਆਨੰਦਾ ॥ ਗੁਣ ਅਪਾਰ ਪ੍ਰਭ ਪਰਮਾਨੰਦਾ ॥੩॥
ਜਾ ਕੈ ਸਿਮਰਨਿ ਕਛੁ ਭਉ ਨ ਬਿਆਪੈ ॥ ਸਦਾ ਸਦਾ ਨਾਨਕ ਹਰਿ ਜਾਪੈ ॥੪॥੧੧॥੧੭॥
ਸੂਹੀ ਮਹਲਾ ੫ ॥
ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ ਰਸਨਾ ਜਾਪੁ ਜਪਉ ਬਨਵਾਰੀ ॥੧॥
ਸਫਲ ਮੂਰਤਿ ਦਰਸਨ ਬਲਿਹਾਰੀ ॥ ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥
ਸਾਧਸੰਗਿ ਜਨਮ ਮਰਣ ਨਿਵਾਰੀ ॥ ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥
ਕਾਮ ਕ੍ਰੋਧ ਲੋਭ ਮੋਹ ਤਜਾਰੀ ॥ ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥
ਕਹੁ ਨਾਨਕ ਇਹੁ ਤਤੁ ਬੀਚਾਰੀ ॥ ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥
ਸੂਹੀ ਮਹਲਾ ੫ ॥
ਲੋਭਿ ਮੋਹਿ ਮਗਨ ਅਪਰਾਧੀ ॥

Ang 740

soohee mahalaa panjavaa ||
rahan na paaveh sur nar dhevaa ||
uooTh sidhaare kar mun jan sevaa ||1||
jeevat pekhe jin(h)ee har har dhiaaiaa ||
saadhasa(n)g tin(h)ee dharasan paiaa ||1|| rahaau ||
baadhisaeh saeh vaapaaree maranaa ||
jo dheesai so kaaleh kharanaa ||2||
kooRai moh lapaT lapaTaanaa ||
chhodd chaliaa taa fir pachhutaanaa ||3||
kirapaa nidhaan naanak kau karahu dhaat ||
naam teraa japee dhin raat ||4||8||14||
soohee mahalaa panjavaa ||
ghaT ghaT a(n)tar tumeh basaare ||
sagal samagree soot tumaare ||1||
too(n) preetam too(n) praan adhaare ||
tum hee pekh pekh man bigasaare ||1|| rahaau ||
anik jon bhram bhram bhram haare ||
oT gahee ab saadh sa(n)gaare ||2||
agam agochar alakh apaare ||
naanak simarai dhin rainaare ||3||9||15||
soohee mahalaa panjavaa ||
kavan kaaj maiaa vaddiaaiee ||
jaa kau binasat baar na kaiee ||1||
eih supanaa sovat nahee jaanai ||
achet bivasathaa meh lapaTaanai ||1|| rahaau ||
mahaa moh mohio gaavaaraa ||
pekhat pekhat uooTh sidhaaraa ||2||
uooch te uooch taa kaa dharabaaraa ||
kiee ja(n)t binaeh upaaraa ||3||
dhoosar hoaa naa ko hoiee ||
jap naanak prabh eko soiee ||4||10||16||
soohee mahalaa panjavaa ||
simar simar taa kau hau jeevaa ||
charan kamal tere dhoi dhoi peevaa ||1||
so har meraa a(n)tarajaamee ||
bhagat janaa kai sa(n)g suaamee ||1|| rahaau ||
sun sun a(n)mirat naam dhiaavaa ||
aaTh pahar tere gun gaavaa ||2||
pekh pekh leelaa man aana(n)dhaa ||
gun apaar prabh paramaana(n)dhaa ||3||
jaa kai simaran kachh bhau na biaapai ||
sadhaa sadhaa naanak har jaapai ||4||11||17||
soohee mahalaa panjavaa ||
gur kai bachan ridhai dhiaan dhaaree ||
rasanaa jaap japau banavaaree ||1||
safal moorat dharasan balihaaree ||
charan kamal man praan adhaaree ||1|| rahaau ||
saadhasa(n)g janam maran nivaaree ||
a(n)mirat kathaa sun karan adhaaree ||2||
kaam karodh lobh moh tajaaree ||
dhiraR naam dhaan isanaan suchaaree ||3||
kahu naanak ih tat beechaaree ||
raam naam jap paar utaaree ||4||12||18||
soohee mahalaa panjavaa ||
lobh moh magan aparaadhee ||

About

Our mission is to serve the knowledge about sikh religion. This will eventually assist the seekers to uplift the humanity by spreading the word of Guru Granth Sahib Ji.

Follow Us